2 Chronicles 9:8 Image in Punjabi
ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰ, ਜੋ ਤੇਰੇ ਉੱਤੇ ਪ੍ਰਸੰਨ ਹੈ ਤੇ ਜਿਸਨੇ ਤੈਨੂੰ ਆਪਣੇ ਸਿੰਘਾਸਣ ਉੱਪਰ ਬਿਠਾਇਆ ਹੈ, ਤਾਂ ਜੋ ਤੂੰ ਉਸ ਵੱਲੋਂ ਨਿਯੁਕਤ ਕੀਤਾ ਪਾਤਸ਼ਾਹ ਹੋਵੇਂ। ਤੇਰਾ ਪਰਮੇਸ਼ੁਰ ਇਸਰਾਏਲ ਨੂੰ ਪਿਆਰ ਕਰਦਾ ਅਤੇ ਹਮੇਸ਼ਾ ਇਸ ਦਾ ਪੱਖ ਲੈਂਦਾ ਹੈ। ਇਸੇ ਲਈ ਉਸ ਨੇ ਤੈਨੂੰ ਇਸਰਾਏਲ ਉੱਤੇ ਪਾਤਸ਼ਾਹ ਠਹਿਰਾਇਆ।”
ਯਹੋਵਾਹਆਪਣੇਪਰਮੇਸ਼ੁਰਦੀਉਸਤਤਕਰ,ਜੋਤੇਰੇਉੱਤੇਪ੍ਰਸੰਨਹੈਤੇਜਿਸਨੇਤੈਨੂੰਆਪਣੇਸਿੰਘਾਸਣਉੱਪਰਬਿਠਾਇਆਹੈ,ਤਾਂਜੋਤੂੰਉਸਵੱਲੋਂਨਿਯੁਕਤਕੀਤਾਪਾਤਸ਼ਾਹਹੋਵੇਂ।ਤੇਰਾਪਰਮੇਸ਼ੁਰਇਸਰਾਏਲਨੂੰਪਿਆਰਕਰਦਾਅਤੇਹਮੇਸ਼ਾਇਸਦਾਪੱਖਲੈਂਦਾਹੈ।ਇਸੇਲਈਉਸਨੇਤੈਨੂੰਇਸਰਾਏਲਉੱਤੇਪਾਤਸ਼ਾਹਠਹਿਰਾਇਆ।”
2 Chronicles 9:8 Picture in Punjabi