2 Chronicles 32:21 Image in Punjabi

ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ।

ਤਦਯਹੋਵਾਹਨੇਅੱਸ਼ੂਰਪਾਤਸ਼ਾਹਦੇਡੇਰੇਵਿੱਚਇੱਕਦੂਤਨੂੰਭੇਜਿਆ।ਉਸਦੂਤਨੇਡੇਰੇਵਿੱਚਲੇਸਾਰੇਸਿਪਾਹੀਆਂ,ਆਗੂਆਂਅਤੇਉਸਦੇਸੈਨਾਪਤੀਆਂਨੂੰਵੱਢਸੁੱਟਿਆ।ਤਦਅੱਸ਼ੂਰਦਾਪਾਤਸ਼ਾਹਲੋਕਾਂਤੋਂਸ਼ਰਮਿੰਦਾਹੋਕੇਆਪਣੇਦੇਸ਼ਨੂੰਮੁੜਗਿਆਫ਼ਿਰਉਹਪਰਤਕੇਆਪਣੇਦੇਵਤੇਦੇਮੰਦਰਵਿੱਚਗਿਆਤੇਉਸਦੇਆਪਣੇਹੀਪੁੱਤਰਾਂਵਿੱਚੋਂਕਿਸੇਨੇਉਸਨੂੰਤਲਵਾਰਨਾਲਵੱਢਸੁੱਟਿਆ।
Click consecutive words to select a phrase. Click again to deselect.

2 Chronicles 32:21 Picture in Punjabi