John 21:23 Image in Punjabi

ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”

ਤਾਂਇਹਕਹਾਣੀਚੇਲਿਆਂਵਿੱਚਫ਼ੈਲਗਈ।ਉਹਆਖਰਹੇਸਨਕਿਇਹਚੇਲਾਜਿਸਨੂੰਯਿਸੂਨੇਬਹੁਤਪਿਆਰਕੀਤਾ,ਨਹੀਂਮਰੇਗਾ।ਪਰਯਿਸੂਨੇਇਹਨਹੀਂਆਖਿਆਸੀਕਿਉਹਨਹੀਂਮਰੇਗਾ।ਸਗੋਂਅਸਲਵਿੱਚਆਖਿਆਸੀ,“ਜੇਮੈਂਚਾਵ੍ਹਾਂਮੇਰੇਆਉਣਤੱਕਜ਼ਰੂਰਜੀਵੇਤਾਂਤੁਹਾਨੂੰਕੀ?”
Click consecutive words to select a phrase. Click again to deselect.

John 21:23 Picture in Punjabi