2 Chronicles 35:24 Image in Punjabi
ਸੋ ਉਸ ਦੇ ਸੇਵਕਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰੱਥ ਵਿੱਚ ਚੜ੍ਹਾਇਆ ਅਤੇ ਉਸ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਜਾ ਕੇ ਉਸਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਦੀ ਕਬਰ ’ਚ ਦਫ਼ਨਾਇਆ ਗਿਆ। ਤਦ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਸੋਗ ਕੀਤਾ।
ਸੋਉਸਦੇਸੇਵਕਾਂਨੇਉਸਨੂੰਰਥਤੋਂਲਾਹਕੇਉਸਦੇਦੂਜੇਰੱਥਵਿੱਚਚੜ੍ਹਾਇਆਅਤੇਉਸਨੂੰਯਰੂਸ਼ਲਮਨੂੰਲੈਗਏਜਿੱਥੇਜਾਕੇਉਸਦੀਮੌਤਹੋਗਈਅਤੇਉਸਨੂੰਉਸਦੇਪੁਰਖਿਆਂਦੀਕਬਰ’ਚਦਫ਼ਨਾਇਆਗਿਆ।ਤਦਸਾਰੇਯਹੂਦਾਹਅਤੇਯਰੂਸ਼ਲਮਨੇਯੋਸੀਯਾਹਲਈਸੋਗਕੀਤਾ।
2 Chronicles 35:24 Picture in Punjabi