2 Chronicles 35:25 Image in Punjabi
ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ ਮਾਤਮੀ ਗੀਤਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਯਿਰਮਿਯਾਹਨੇਯੋਸੀਯਾਹਉੱਪਰਸੋਗਗੀਤਲਿਖੇਅਤੇਗਾਏ।ਅੱਜਤੀਕਵੀਉਨ੍ਹਾਂਕੀਰਨਿਆਂ-ਵੈਣਾਂਨੂੰਮਰਦ-ਔਰਤਾਂਗਾਉਂਦੇਹਨਅਤੇਉਨ੍ਹਾਂਨੇਇਸਰਾਏਲਵਿੱਚਇਹਸੋਗਗੀਤਗਾਉਣਦੀਇੱਕਰੀਤਬਣਾਲਈਅਤੇਇਹਵੈਣਮਾਤਮੀਗੀਤਾਂਦੀਪੋਥੀਵਿੱਚਲਿਖੇਹੋਏਹਨ।
2 Chronicles 35:25 Picture in Punjabi