Acts 3:2 Image in Punjabi
ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ।
ਜਦੋਂਉਹਮੰਦਰਦੇਵਿਹੜੇਅੰਦਰਜਾਰਹੇਸਨ,ਉਨ੍ਹਾਂਨੇਇੱਕਆਦਮੀਨੂੰਵੇਖਿਆਜੋਲੰਗੜਾਜੰਮਿਆਸੀ।ਉਹਚੱਲਨਹੀਂਸੱਕਦਾਸੀ,ਇਸਲਈਉਸਦੇਕੁਝਮਿੱਤਰਾਂਨੇਉਸਨੂੰਚੁੱਕਿਆਹੋਇਆਸੀ।ਹਰਰੋਜ਼ਉਸਦੇਮਿੱਤਰਉਸਨੂੰਲਿਆਉਂਦੇਅਤੇਉਸਨੂੰਭੀਖਮੰਗਨਲਈਮੰਦਰਦੇਬੂਹੇਤੇਛੱਡਜਾਂਦੇ,ਜੋਕਿ“ਖੂਬਸੂਰਤਬੂਹਾ”ਅਖਵਾਉਂਦਾਸੀ।ਉਹਆਦਮੀਉਨ੍ਹਾਂ,ਸਾਰੇਲੋਕਾਂਤੋਂ,ਜਿਹੜੇਵੀਮੰਦਰਅੰਦਰਜਾਂਦੇ,ਭੀਖਮੰਗਦਾ।
Acts 3:2 Picture in Punjabi