Acts 19:13 Image in Punjabi

ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕੱਢਦੇ ਹੁੰਦੇ ਸਨ। ਸੱਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”

ਕੁਝਯਹੂਦੀਲੋਕਵੀਇਧਰ-ਉਧਰਫ਼ਿਰਦਿਆਂਹੋਇਆਂਲੋਕਾਂਵਿੱਚੋਂਭਰਿਸ਼ਟਆਤਮੇਕੱਢਦੇਹੁੰਦੇਸਨ।ਸੱਕੇਵਾਵੱਡੇਜਾਜਕਦੇਸੱਤੇਪੁੱਤਰਇਹੀਕੰਮਕਰਦੇਸਨ।ਉਨ੍ਹਾਂਨੇਯਿਸੂਦੇਨਾਂਨੂੰਇਸਤੇਮਾਲਕਰਕੇਭਰਿਸ਼ਟਆਤਮਿਆਂਨੂੰਬਾਹਰਕੱਢਣਦੀਕੋਸ਼ਿਸ਼ਕੀਤੀ।ਉਨ੍ਹਾਂਆਖਿਆ,“ਮੈਂਤੁਹਾਨੂੰਹੁਕਮਦਿੰਦਾਹਾਂਕਿਤੁਸੀਂਉਸੇਯਿਸੂਦੇਨਾਂਤੇਬਾਹਰਜਾਓਜਿਸਬਾਰੇਪੌਲੁਸਦੱਸਦਾਹੈ।”
Click consecutive words to select a phrase. Click again to deselect.

Acts 19:13 Picture in Punjabi