Bible

2 Peter 2:13 Image in Punjabi

ਇਹ ਝੂਠੇ ਪ੍ਰਚਾਰਕ ਕਈ ਲੋਕਾਂ ਨੂੰ ਤਸੀਹੇ ਦੇਣ ਦਾ ਕਾਰਣ ਬਣੇ ਹਨ। ਇਸ ਲਈ ਉਹ ਵੀ ਤਸੀਹੇ ਝੱਲਣਗੇ। ਇਹ ਉਨ੍ਹਾਂ ਦੇ ਬਦੀ ਕਰਨ ਦੀਆਂ ਤਨਖਾਹਾਂ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਲਈ ਖੁਲ੍ਹੇਆਮ ਬਦੀ ਕਰਨਾ ਮੌਜ ਹੈ। ਉਹ ਦੁਸ਼ਟ ਗੱਲਾਂ ਕਰਕੇ ਅਨੰਦ ਮਾਣਦੇ ਹਨ ਜੋ ਉਨ੍ਹਾਂ ਨੂੰ ਪ੍ਰਸੰਨ ਕਰਦੀਆਂ ਹਨ। ਇਸ ਲਈ ਜਦੋਂ ਉਹ ਤੁਹਾਡੇ ਨਾਲ ਸਾਂਝੀਆਂ ਦਾਅਵਤਾਂ ਵਿੱਚ ਭੋਜਨ ਖਾਂਦੇ ਹਨ, ਤਾਂ ਉਹ ਤੁਹਾਡੇ ਵਿੱਚਕਾਰ ਭੱਦੇ ਦਾਗਾਂ ਅਤੇ ਧੱਬਿਆਂ ਵਰਗੇ ਹਨ।

ਇਹਝੂਠੇਪ੍ਰਚਾਰਕਕਈਲੋਕਾਂਨੂੰਤਸੀਹੇਦੇਣਦਾਕਾਰਣਬਣੇਹਨ।ਇਸਲਈਉਹਵੀਤਸੀਹੇਝੱਲਣਗੇ।ਇਹਉਨ੍ਹਾਂਦੇਬਦੀਕਰਨਦੀਆਂਤਨਖਾਹਾਂਹਨ।ਉਹਸੋਚਦੇਹਨਕਿਉਨ੍ਹਾਂਲਈਖੁਲ੍ਹੇਆਮਬਦੀਕਰਨਾਮੌਜਹੈ।ਉਹਦੁਸ਼ਟਗੱਲਾਂਕਰਕੇਅਨੰਦਮਾਣਦੇਹਨਜੋਉਨ੍ਹਾਂਨੂੰਪ੍ਰਸੰਨਕਰਦੀਆਂਹਨ।ਇਸਲਈਜਦੋਂਉਹਤੁਹਾਡੇਨਾਲਸਾਂਝੀਆਂਦਾਅਵਤਾਂਵਿੱਚਭੋਜਨਖਾਂਦੇਹਨ,ਤਾਂਉਹਤੁਹਾਡੇਵਿੱਚਕਾਰਭੱਦੇਦਾਗਾਂਅਤੇਧੱਬਿਆਂਵਰਗੇਹਨ।
Click consecutive words to select a phrase. Click again to deselect.

2 Peter 2:13 Picture in Punjabi