Numbers 6:21 Image in Punjabi
“ਇਹ ਬਿਧੀਆਂ ਉਸ ਬੰਦੇ ਲਈ ਹਨ ਜਿਹੜਾ ਨਜ਼ੀਰ ਦਾ ਇਕਰਾਰ ਕਰਨ ਦਾ ਨਿਆਂ ਕਰਦਾ ਹੈ ਉਸ ਬੰਦੇ ਨੂੰ ਯਹੋਵਾਹ ਨੂੰ ਉਹ ਸਾਰੀਆਂ ਸੁਗਾਤਾ ਦੇਣੀਆਂ ਚਾਹੀਦੀਆਂ ਹਨ। ਪਰ ਹੋ ਸੱਕਦਾ ਹੈ ਕਿ ਕੋਈ ਬੰਦਾ ਇਸ ਨਾਲੋਂ ਬਹੁਤ ਵੱਧ ਯਹੋਵਾਹ ਨੂੰ ਦੇ ਸੱਕਦਾ ਹੋਵੇ। ਜੇ ਕੋਈ ਬੰਦਾ ਵੱਧੇਰੇ ਕਰਨ ਦਾ ਇਕਰਾਰ ਕਰਦਾ ਹੈ ਤਾਂ ਉਸ ਨੂੰ ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਪਰ ਉਸ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਉਹ ਚੀਜ਼ਾਂ ਜ਼ਰੂਰ ਦੇਵੇ ਜਿਹੜੀਆਂ ਨਜ਼ੀਰ ਦੇ ਇਕਰਾਰ ਦੀਆਂ ਬਿਧੀਆਂ ਦੀ ਸੂਚੀ ਵਿੱਚ ਦਰਜ ਹਨ।”
“ਇਹਬਿਧੀਆਂਉਸਬੰਦੇਲਈਹਨਜਿਹੜਾਨਜ਼ੀਰਦਾਇਕਰਾਰਕਰਨਦਾਨਿਆਂਕਰਦਾਹੈਉਸਬੰਦੇਨੂੰਯਹੋਵਾਹਨੂੰਉਹਸਾਰੀਆਂਸੁਗਾਤਾਦੇਣੀਆਂਚਾਹੀਦੀਆਂਹਨ।ਪਰਹੋਸੱਕਦਾਹੈਕਿਕੋਈਬੰਦਾਇਸਨਾਲੋਂਬਹੁਤਵੱਧਯਹੋਵਾਹਨੂੰਦੇਸੱਕਦਾਹੋਵੇ।ਜੇਕੋਈਬੰਦਾਵੱਧੇਰੇਕਰਨਦਾਇਕਰਾਰਕਰਦਾਹੈਤਾਂਉਸਨੂੰਆਪਣਾਇਕਰਾਰਪੂਰਾਕਰਨਾਚਾਹੀਦਾਹੈ।ਪਰਉਸਨੂੰਚਾਹੀਦਾਹੈਕਿਘੱਟੋ-ਘੱਟਉਹਚੀਜ਼ਾਂਜ਼ਰੂਰਦੇਵੇਜਿਹੜੀਆਂਨਜ਼ੀਰਦੇਇਕਰਾਰਦੀਆਂਬਿਧੀਆਂਦੀਸੂਚੀਵਿੱਚਦਰਜਹਨ।”
Numbers 6:21 Picture in Punjabi