Daniel 5:2 Image in Punjabi
ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ।
ਜਦੋਂਰਾਜਾਆਪਣੀਮੈਅਪੀਰਿਹਾਸੀ,ਉਸਨੇਆਪਣੇਸੇਵਾਦਾਰਾਂਨੂੰਸੋਨੇਅਤੇਚਾਂਦੀਦੇਪਿਆਲੇਲਿਆਉਣਦਾਹੁਕਮਦਿੱਤਾ।ਇਹਓਹੀਪਿਆਲੇਸਨਜਿਹੜੇਉਸਦੇਪਿਤਾਨਬੂਕਦਨੱਸਰਨੇਯਰੂਸ਼ਲਮਦੇਮੰਦਰਵਿੱਚੋਂਲਿਆਂਦੇਸਨ,ਤਾਂਜੋਰਾਜੇ,ਉਸਦੇਅਧਿਕਾਰੀ,ਉਸਦੀਆਂਪਤਨੀਆਂਅਤੇਉਸਦੇਸੇਵਕਉਨ੍ਹਾਂਪਿਆਲਿਆਂਵਿੱਚਮੈਅਪੀਸੱਕਣ।
Daniel 5:2 Picture in Punjabi