Numbers 4:19 Image in Punjabi
ਤੁਹਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਕਰੋ ਤਾਂ ਜੋ ਕਹਾਥੀ ਆਦਮੀ ਅੱਤ ਪਵਿੱਤਰ ਸਥਾਨ ਉੱਤੇ ਜਾ ਸੱਕਣ ਅਤੇ ਮਰਨ ਨਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅੰਦਰ ਜਾਣਾ ਚਾਹੀਦਾ ਹੈ ਅਤੇ ਹਰ ਕਹਾਥੀ ਬੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਆਦਮੀ ਨੂੰ ਉਹ ਚੀਜ਼ਾ ਦੇਣ ਜਿਨ੍ਹਾਂ ਦੀ ਉਸ ਨੂੰ ਚੁੱਕਣ ਲਈ ਜ਼ਰੂਰਤ ਹੈ।
ਤੁਹਾਨੂੰਚਾਹੀਦਾਹੈਕਿਇਹਗੱਲਾਂਕਰੋਤਾਂਜੋਕਹਾਥੀਆਦਮੀਅੱਤਪਵਿੱਤਰਸਥਾਨਉੱਤੇਜਾਸੱਕਣਅਤੇਮਰਨਨਾ।ਹਾਰੂਨਅਤੇਉਸਦੇਪੁੱਤਰਾਂਨੂੰਅੰਦਰਜਾਣਾਚਾਹੀਦਾਹੈਅਤੇਹਰਕਹਾਥੀਬੰਦੇਨੂੰਦੱਸਣਾਚਾਹੀਦਾਹੈਕਿਉਸਨੇਕੀਕਰਨਾਹੈ।ਉਨ੍ਹਾਂਨੂੰਚਾਹੀਦਾਹੈਕਿਹਰੇਕਆਦਮੀਨੂੰਉਹਚੀਜ਼ਾਦੇਣਜਿਨ੍ਹਾਂਦੀਉਸਨੂੰਚੁੱਕਣਲਈਜ਼ਰੂਰਤਹੈ।
Numbers 4:19 Picture in Punjabi