Bible

Numbers 32:33 Image in Punjabi

ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨੱਸ਼ਹ ਪਰਿਵਾਰ ਦੇ ਅੱਧੇ ਲੋਕਾਂ ਨੂੰ ਦੇ ਦਿੱਤੀ। (ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।

ਇਸਲਈਮੂਸਾਨੇਉਹਧਰਤੀਗਾਦਦੇਲੋਕਾਂ,ਰਊਬੇਨਦੇਪਰਿਵਾਰਨੂੰਅਤੇਮਨੱਸ਼ਹਪਰਿਵਾਰਦੇਅੱਧੇਲੋਕਾਂਨੂੰਦੇਦਿੱਤੀ।(ਮਨੱਸ਼ਹਯੂਸੁਫ਼ਦਾਪੁੱਤਰਸੀ।)ਇਸਧਰਤੀਵਿੱਚਅਮੋਰੀ,ਸੀਹੋਨਦਾਰਾਜਅਤੇਬਾਸ਼ਾਨਦੇਰਾਜੇਓਗਦੇਰਾਜਸ਼ਾਮਿਲਹਨ।ਇਸਧਰਤੀਵਿੱਚਉਸਖੇਤਰਦੇਆਲੇ-ਦੁਆਲੇਦੇਸਾਰੇਨਗਰਵੀਸ਼ਾਮਿਲਹਨ।
Click consecutive words to select a phrase. Click again to deselect.

Numbers 32:33 Picture in Punjabi