Numbers 22:22 Image in Punjabi
ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਹਮਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।
ਬਿਲਆਮਆਪਣੇਖੋਤੇਦੀਸਵਾਰੀਕਰਰਿਹਾਸੀ।ਉਸਦੇਨਾਲਉਸਦੇਦੋਸੇਵਾਦਾਰਵੀਸਨ।ਜਦੋਂਬਿਲਆਮਸਫ਼ਰਕਰਰਿਹਾਸੀਤਾਂਪਰਮੇਸ਼ੁਰਗੁੱਸੇਵਿੱਚਆਗਿਆ।ਇਸਲਈਯਹੋਵਾਹਦਾਦੂਤਬਿਲਆਮਦੇਸਾਹਮਣੇਸੜਕਉੱਤੇਖਲੋਗਿਆ।ਦੂਤਬਿਲਆਮਨੂੰਰੋਕਣਾਚਾਹੁੰਦਾਸੀ।
Numbers 22:22 Picture in Punjabi