Bible

Numbers 1:1 Image in Punjabi

ਮੂਸਾ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਦਾ ਹੈ ਯਹੋਵਾਹ ਨੇ ਮੰਡਲੀ ਵਾਲੇ ਤੰਬੂ ਵਿੱਚ ਮੂਸਾ ਨਾਲ ਗੱਲ ਕੀਤੀ। ਇਹ ਸੀਨਈ ਦੇ ਮਰੂਥਲ ਵਿੱਚ ਸੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਸਾਲ ਦੇ ਦੂਸਰੇ ਮਹੀਨੇ ਦੇ ਪਹਿਲੇ ਦਿਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ:

ਮੂਸਾਇਸਰਾਏਲਦੇਲੋਕਾਂਦੀਗਿਣਤੀਕਰਦਾਹੈਯਹੋਵਾਹਨੇਮੰਡਲੀਵਾਲੇਤੰਬੂਵਿੱਚਮੂਸਾਨਾਲਗੱਲਕੀਤੀ।ਇਹਸੀਨਈਦੇਮਰੂਥਲਵਿੱਚਸੀ।ਇਹਇਸਰਾਏਲਦੇਲੋਕਾਂਦੇਮਿਸਰਛੱਡਣਤੋਂਮਗਰੋਂਦੂਸਰੇਸਾਲਦੇਦੂਸਰੇਮਹੀਨੇਦੇਪਹਿਲੇਦਿਨਦੀਗੱਲਹੈ।ਯਹੋਵਾਹਨੇਮੂਸਾਨੂੰਆਖਿਆ:
Click consecutive words to select a phrase. Click again to deselect.

Numbers 1:1 Picture in Punjabi