Matthew 2:11 Image in Punjabi
ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ।
ਉਨ੍ਹਾਂਨੇਉਸਘਰਵਿੱਚਜਾਕੇਬਾਲਕਨੂੰਉਸਦੀਮਾਤਾਮਰਿਯਮਨਾਲਦੇਖਿਆਅਤੇਪੈਰੀਂਪੈਕੇਉਸਨੂੰਮੱਥਾਟੇਕਿਆ।ਉਨ੍ਹਾਂਨੇਆਪਣੀਆਂਥੈਲੀਆਂਖੋਲ੍ਹੀਆਂਅਤੇਸੋਨੇ,ਲੁਬਾਣਅਤੇਗੰਧਰਸਦੀਆਂਸੁਗਾਤਾਂਭੇਂਟਕੀਤੀਆਂਜਿਹੜੀਆਂਉਹਬਾਲਕਵਾਸਤੇਲਿਆਏਸਨ।
Matthew 2:11 Picture in Punjabi