Malachi 2:10 Image in Punjabi
ਯਹੂਦਾਹ ਪਰਮੇਸ਼ੁਰ ਨਾਲ ਸੱਚਾ ਨਹੀਂ ਸੀ ਸਾਡਾ ਸਭ ਦਾ ਪਿਤਾ (ਪਰਮੇਸ਼ੁਰ) ਇੱਕ ਹੈ। ਉਸ ਨੇ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਹੈ। ਤਾਂ ਫ਼ਿਰ ਭਾਈ-ਭਾਈ ਨੂੰ ਕਿਉਂ ਧੋਖਾ ਦਿੰਦਾ ਹੈ? ਅਜਿਹੇ ਲੋਕ ਇਉਂ ਕਰਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੂੰ ਨੇਮ ਦਾ ਕੋਈ ਆਦਰ ਨਹੀਂ। ਉਨ੍ਹਾਂ ਨੂੰ ਉਸ ਬਿਵਸਬਾ ਦੀ ਕੋਈ ਇੱਜ਼ਤ ਨਹੀਂ ਜਿਹੜੀ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਨਾਲ ਬੰਨ੍ਹੀ ਸੀ।
ਯਹੂਦਾਹਪਰਮੇਸ਼ੁਰਨਾਲਸੱਚਾਨਹੀਂਸੀਸਾਡਾਸਭਦਾਪਿਤਾ(ਪਰਮੇਸ਼ੁਰ)ਇੱਕਹੈ।ਉਸਨੇਹੀਸਾਨੂੰਸਾਰਿਆਂਨੂੰਸਾਜਿਆਹੈ।ਤਾਂਫ਼ਿਰਭਾਈ-ਭਾਈਨੂੰਕਿਉਂਧੋਖਾਦਿੰਦਾਹੈ?ਅਜਿਹੇਲੋਕਇਉਂਕਰਕੇਇਹਜਤਾਉਂਦੇਹਨਕਿਉਨ੍ਹਾਂਨੂੰਨੇਮਦਾਕੋਈਆਦਰਨਹੀਂ।ਉਨ੍ਹਾਂਨੂੰਉਸਬਿਵਸਬਾਦੀਕੋਈਇੱਜ਼ਤਨਹੀਂਜਿਹੜੀਸਾਡੇਪੁਰਖਿਆਂਨੇਪਰਮੇਸ਼ੁਰਨਾਲਬੰਨ੍ਹੀਸੀ।
Malachi 2:10 Picture in Punjabi