Bible

Leviticus 4:18 Image in Punjabi

ਫ਼ੇਰ ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਜਗਵੇਦੀ ਦੇ ਕੋਨਿਆਂ ਉੱਤੇ ਲਗਾ ਦੇਵੇ। (ਇਹ ਜਗਵੇਦੀ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।)

ਫ਼ੇਰਜਾਜਕਨੂੰਚਾਹੀਦਾਹੈਕਿਕੁਝਖੂਨਜਗਵੇਦੀਦੇਕੋਨਿਆਂਉੱਤੇਲਗਾਦੇਵੇ।(ਇਹਜਗਵੇਦੀਯਹੋਵਾਹਦੇਸਾਹਮਣੇਮੰਡਲੀਵਾਲੇਤੰਬੂਵਿੱਚਹੈ।)ਜਾਜਕਨੂੰਚਾਹੀਦਾਹੈਕਿਸਾਰਾਖੂਨਹੋਮਦੀਭੇਟਵਾਲੀਜਗਵੇਦੀਦੇਥੜੇਉੱਤੇਡੋਲ੍ਹਦੇਵੇ।(ਇਹਜਗਵੇਦੀਮੰਡਲੀਵਾਲੇਤੰਬੂਦੇਪ੍ਰਵੇਸ਼ਦੁਆਰਉੱਤੇਹੈ।)
Click consecutive words to select a phrase. Click again to deselect.

Leviticus 4:18 Picture in Punjabi