Leviticus 14:9 Image in Punjabi
ਸੱਤਵੇਂ ਦਿਨ, ਉਸ ਨੂੰ ਆਪਣੇ ਸਾਰੇ ਵਾਲ ਮੁਨਾ ਲੈਣੇ ਚਾਹੀਦੇ ਹਨ। ਉਸ ਨੂੰ ਆਪਣਾ ਸਿਰ, ਆਪਣੀ ਦਾਹੜੀ ਅਤੇ ਆਪਣੇ ਭਰਵੱਟੇ-ਹਾਂ ਸਾਰੇ ਹੀ ਵਾਲ ਮੁਨਾ ਲੈਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।
ਸੱਤਵੇਂਦਿਨ,ਉਸਨੂੰਆਪਣੇਸਾਰੇਵਾਲਮੁਨਾਲੈਣੇਚਾਹੀਦੇਹਨ।ਉਸਨੂੰਆਪਣਾਸਿਰ,ਆਪਣੀਦਾਹੜੀਅਤੇਆਪਣੇਭਰਵੱਟੇ-ਹਾਂਸਾਰੇਹੀਵਾਲਮੁਨਾਲੈਣੇਚਾਹੀਦੇਹਨ।ਫ਼ੇਰਉਸਨੂੰਆਪਣੇਕੱਪੜੇਧੋਣੇਚਾਹੀਦੇਹਨਅਤੇਪਾਣੀਵਿੱਚਇਸ਼ਨਾਨਕਰਨਾਚਾਹੀਦਾਹੈ।ਫ਼ੇਰਉਹਪਾਕਹੋਜਾਵੇਗਾ।
Leviticus 14:9 Picture in Punjabi