Lamentations 2:11 Image in Punjabi
ਹੰਝੂਆਂ ਨਾਲ ਮੇਰੀਆਂ ਅੱਖਾਂ ਗਲ ਗਈਆਂ ਨੇ! ਮੈਂ ਅੰਦਰੇ-ਅੰਦਰ ਦੁੱਖੀ ਹਾਂ। ਮੇਰਾ ਦਿਲ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਜ਼ਮੀਨ ਉੱਤੇ ਡੁੱਲ੍ਹ ਗਿਆ ਹੋਵੇ! ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਂ ਕਿ ਮੇਰੇ ਲੋਕ ਬਰਬਾਦ ਹੋਏ ਨੇ। ਬੱਚੇ ਅਤੇ ਨਿਆਣੇ ਸ਼ਹਿਰ ਦੇ ਰਾਹਾਂ ਤੇ ਬੇਹੋਸ਼ ਹੋ ਰਹੇ ਹਨ। ਉਹ ਸ਼ਹਿਰ ਦੇ ਆਮ ਰਸਤਿਆਂ ਉੱਤੇ ਬੇਹੋਸ਼ ਹੋ ਰਹੇ ਨੇ।
ਹੰਝੂਆਂਨਾਲਮੇਰੀਆਂਅੱਖਾਂਗਲਗਈਆਂਨੇ!ਮੈਂਅੰਦਰੇ-ਅੰਦਰਦੁੱਖੀਹਾਂ।ਮੇਰਾਦਿਲਇਵੇਂਮਹਿਸੂਸਕਰਦਾਹੈਜਿਵੇਂਇਹਜ਼ਮੀਨਉੱਤੇਡੁੱਲ੍ਹਗਿਆਹੋਵੇ!ਮੈਂਇਸਤਰ੍ਹਾਂਮਹਿਸੂਸਕਰਦਾਹਾਂਕਿਉਂਕਿਮੇਰੇਲੋਕਬਰਬਾਦਹੋਏਨੇ।ਬੱਚੇਅਤੇਨਿਆਣੇਸ਼ਹਿਰਦੇਰਾਹਾਂਤੇਬੇਹੋਸ਼ਹੋਰਹੇਹਨ।ਉਹਸ਼ਹਿਰਦੇਆਮਰਸਤਿਆਂਉੱਤੇਬੇਹੋਸ਼ਹੋਰਹੇਨੇ।
Lamentations 2:11 Picture in Punjabi