Jeremiah 44:21 Image in Punjabi
ਯਿਰਮਿਯਾਹ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਬਲੀਆਂ ਚੜ੍ਹਾਈਆਂ ਸਨ। ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ ਅਤੇ ਉਸ ਧਰਤੀ ਦੇ ਲੋਕਾਂ ਨੇ ਅਜਿਹਾ ਕੀਤਾ ਸੀ। ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਕੀ ਕੀਤਾ ਸੀ ਅਤੇ ਉਸ ਬਾਰੇ ਸੋਚਿਆ ਸੀ।
ਯਿਰਮਿਯਾਹਨੇਉਨ੍ਹਾਂਲੋਕਾਂਨੂੰਆਖਿਆ,“ਯਹੋਵਾਹਨੂੰਯਾਦਸੀਕਿਤੁਸੀਂਯਹੂਦਾਹਦੇਕਸਬਿਆਂਅਤੇਯਰੂਸ਼ਲਮਦੀਆਂਗਲੀਆਂਅੰਦਰਬਲੀਆਂਚੜ੍ਹਾਈਆਂਸਨ।ਤੁਸੀਂਅਤੇਤੁਹਾਡੇਪੁਰਖਿਆਂ,ਤੁਹਾਡੇਰਾਜਿਆਂਅਤੇਉਸਧਰਤੀਦੇਲੋਕਾਂਨੇਅਜਿਹਾਕੀਤਾਸੀ।ਯਹੋਵਾਹਨੂੰਯਾਦਸੀਕਿਤੁਸੀਂਕੀਕੀਤਾਸੀਅਤੇਉਸਬਾਰੇਸੋਚਿਆਸੀ।
Jeremiah 44:21 Picture in Punjabi