Bible

James 5:12 Image in Punjabi

ਆਪਣੇ ਕਥਨ ਬਾਰੇ ਸਾਵੱਧਾਨ ਰਹੋ ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।

ਆਪਣੇਕਥਨਬਾਰੇਸਾਵੱਧਾਨਰਹੋਮੇਰੇਭਰਾਵੋਅਤੇਭੈਣੋਇਹਬਹੁਤਜ਼ਰੂਰੀਹੈਕਿਜਦੋਂਤੁਸੀਂਕੋਈਵਾਅਦਾਕਰੋਤਾਂਸੌਂਹਨਾਖਾਓ।ਸਵਰਗ,ਧਰਤੀਜਾਂਕਿਸੇਹੋਰਚੀਜ਼ਦਾਨਾਮਆਪਣੇਬੋਲਾਂਨੂੰਤਸਦੀਕਕਰਨਲਈਨਾਵਰਤੋ।ਜਦੋਂਤੁਹਾਡਾਭਾਵ“ਹਾਂ”ਹੋਵੇਤੁਹਾਨੂੰਸਿਰਫ਼“ਹਾਂ”ਆਖਣੀਚਾਹੀਦੀਹੈ।ਜਦੋਂਤੁਹਾਡਾਭਾਵ“ਨਾਹ”ਹੋਵੇਤਾਂਤੁਸੀਂਸਿਰਫ਼“ਨਾਹ”ਆਖੋ।ਅਜਿਹਾਹੀਕਰੋਤਾਂਜੋਤੁਹਾਨੂੰਦੋਸ਼ੀਨਾਠਹਿਰਾਇਆਜਾਵੇ।
Click consecutive words to select a phrase. Click again to deselect.

James 5:12 Picture in Punjabi