Hebrews 9:7 Image in Punjabi
ਪਰ ਦੂਸਰੇ ਕਮਰੇ ਵਿੱਚ ਸਿਰਫ਼ ਸਰਦਾਰ ਜਾਜਕ ਹੀ ਜਾ ਸੱਕਦਾ ਸੀ। ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ਼ ਇੱਕ ਵਾਰੀ ਜਾਂਦਾ ਸੀ। ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਆਏ ਬਿਨਾ ਦਾਖਲ ਨਹੀਂ ਸੀ ਹੋ ਸੱਕਦਾ। ਜਾਜਕ ਉਹ ਲਹੂ ਪਰਮੇਸ਼ੁਰ ਨੂੰ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਅਰਪਨ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ।
ਪਰਦੂਸਰੇਕਮਰੇਵਿੱਚਸਿਰਫ਼ਸਰਦਾਰਜਾਜਕਹੀਜਾਸੱਕਦਾਸੀ।ਅਤੇਸਰਦਾਰਜਾਜਕਉਸਦੂਸਰੇਕਮਰੇਵਿੱਚਸਾਲਵਿੱਚਸਿਰਫ਼ਇੱਕਵਾਰੀਜਾਂਦਾਸੀ।ਅਤੇਸਰਦਾਰਜਾਜਕਆਪਣੇਨਾਲਲਹੂਲਿਆਏਬਿਨਾਦਾਖਲਨਹੀਂਸੀਹੋਸੱਕਦਾ।ਜਾਜਕਉਹਲਹੂਪਰਮੇਸ਼ੁਰਨੂੰਆਪਣੇਅਤੇਲੋਕਾਂਦੇਪਾਪਾਂਲਈਅਰਪਨਕਰਦਾਸੀ।ਇਹਪਾਪਉਹਸਨਜਿਹੜੇਲੋਕਾਂਨੇਇਹਨਾਜਾਣਦੇਹੋਏਕੀਤੇਕਿਉਹਪਾਪਕਰਰਹੇਸਨ।
Hebrews 9:7 Picture in Punjabi