Mark 2:18 Image in Punjabi
ਯਿਸੂ ਬਾਕੀ ਧਾਰਮਿਕ ਆਗੂਆਂ ਵਰਗਾ ਨਹੀਂ ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਕੁਝ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਇਸਦਾ ਕੀ ਕਾਰਣ ਹੈ ਕਿ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖ ਸੱਕਦੇ ਹਨ? ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”
ਯਿਸੂਬਾਕੀਧਾਰਮਿਕਆਗੂਆਂਵਰਗਾਨਹੀਂਯੂਹੰਨਾਦੇਚੇਲੇਅਤੇਫ਼ਰੀਸੀਵਰਤਰੱਖਦੇਸਨ।ਕੁਝਲੋਕਯਿਸੂਕੋਲਆਏਅਤੇਆਖਣਲੱਗੇ,“ਇਸਦਾਕੀਕਾਰਣਹੈਕਿਯੂਹੰਨਾਦੇਚੇਲੇਅਤੇਫ਼ਰੀਸੀਆਂਦੇਚੇਲੇਤਾਂਵਰਤਰੱਖਸੱਕਦੇਹਨ?ਪਰਤੁਹਾਡੇਚੇਲੇਵਰਤਨਹੀਂਰੱਖਦੇ?”
Mark 2:18 Picture in Punjabi