Bible

Esther 1:13 Image in Punjabi

ਇਹ ਰੀਤ ਸੀ ਕਿ ਪਾਤਸ਼ਾਹ ਅਨੁਭਵੀ ਲੋਕਾਂ ਤੋਂ ਕਨੂੰਨ ਅਤੇ ਸਜ਼ਾ ਲਈ ਸਲਾਹ ਲੈਂਦਾ ਹੁੰਦਾ ਸੀ। ਇਸ ਲਈ ਅਹਸ਼ਵੇਰੋਸ਼ ਨੇ ਸਿਆਣੇ ਲੋਕਾਂ ਅਤੇ ਕਨੂੰਨ ਨੂੰ ਜਾਨਣ ਵਾਲਿਆਂ ਦੀ ਸਲਾਹ ਲਈ। ਇਹ ਸਿਆਣੇ ਆਦਮੀ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਨ ਜਿਨ੍ਹਾਂ ਦੇ ਨਾਮ ਸਨ: ਕਰਸ਼ਨਾ, ਸ਼ੇਬਾਰ, ਅਧਮਾਬਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਫਾਰਸ ਅਤੇ ਮਾਦਾ ਦੇ ਅੱਤ ਮਹੱਤਵਪੂਰਣ ਸ਼ਾਸਕ ਸਨ ਅਤੇ ਇਨ੍ਹਾਂ ਕੋਲ ਖਾਸ ਸਹੂਲਤਾਂ ਅਤੇ ਪਾਤਸ਼ਾਹ ਨੂੰ ਮਿਲਣ ਦੇ ਹੱਕ ਸਨ। ਅਤੇ ਉਹ ਰਾਜ ਵਿੱਚ ਉੱਚ ਪਦਾਂ ਦੇ ਸ਼ਾਸਕ ਸਨ।

ਇਹਰੀਤਸੀਕਿਪਾਤਸ਼ਾਹਅਨੁਭਵੀਲੋਕਾਂਤੋਂਕਨੂੰਨਅਤੇਸਜ਼ਾਲਈਸਲਾਹਲੈਂਦਾਹੁੰਦਾਸੀ।ਇਸਲਈਅਹਸ਼ਵੇਰੋਸ਼ਨੇਸਿਆਣੇਲੋਕਾਂਅਤੇਕਨੂੰਨਨੂੰਜਾਨਣਵਾਲਿਆਂਦੀਸਲਾਹਲਈ।ਇਹਸਿਆਣੇਆਦਮੀਪਾਤਸ਼ਾਹਦੇਬੜੇਨਜ਼ਦੀਕੀਸਨਜਿਨ੍ਹਾਂਦੇਨਾਮਸਨ:ਕਰਸ਼ਨਾ,ਸ਼ੇਬਾਰ,ਅਧਮਾਬਾ,ਤਰਸ਼ੀਸ਼,ਮਰਸ,ਮਰਸਨਾਅਤੇਮਮੂਕਾਨ।ਉਹਫਾਰਸਅਤੇਮਾਦਾਦੇਅੱਤਮਹੱਤਵਪੂਰਣਸ਼ਾਸਕਸਨਅਤੇਇਨ੍ਹਾਂਕੋਲਖਾਸਸਹੂਲਤਾਂਅਤੇਪਾਤਸ਼ਾਹਨੂੰਮਿਲਣਦੇਹੱਕਸਨ।ਅਤੇਉਹਰਾਜਵਿੱਚਉੱਚਪਦਾਂਦੇਸ਼ਾਸਕਸਨ।
Click consecutive words to select a phrase. Click again to deselect.

Esther 1:13 Picture in Punjabi