Bible

Daniel 4:25 Image in Punjabi

ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।

ਰਾਜੇਨਬੂਕਦਨੱਸਰ,ਤੁਹਾਨੂੰਆਪਣੇਲੋਕਾਂਤੋਂਦੂਰਜਾਣਲਈਮਜ਼ਬੂਰਹੋਣਾਪਵੇਗਾਤੁਸੀਂਜੰਗਲੀਜਾਨਵਰਾਂਦਰਮਿਆਨਰਹੋਁਗੇ।ਤੁਸੀਂਪਸ਼ੂਆਂਵਾਂਗਘਾਹਖਾਵੋਂਗੇ।ਅਤੇਤੁਸੀਂਤ੍ਰੇਲਨਾਲਭਿੱਜਜਾਵੋਂਗੇ।ਸੱਤਰੁੱਤਾਂ(ਸਾਲ)ਗੁਜ਼ਰਜਾਣਗੀਆਂ,ਅਤੇਫ਼ੇਰਤੁਸੀਂਇਹਸਬਕਸਿੱਖੋਁਗੇ।ਤੁਹਾਨੂੰਗਿਆਨਹੋਜਾਵੇਗਾਕਿਅੱਤਮਹਾਨਪਰਮੇਸ਼ੁਰਆਦਮੀਆਂਦੇਰਾਜਉੱਤੇਹਕੂਮਤਕਰਦਾਹੈ।ਅਤੇਅੱਤਮਹਾਨਪਰਮੇਸ਼ੁਰਜਿਸਨੂੰਚਾਹੁੰਦਾਹੈਓਸੇਨੂੰਰਾਜਬਖਸ਼ਦਾਹੈ।
Click consecutive words to select a phrase. Click again to deselect.

Daniel 4:25 Picture in Punjabi