2 Samuel 11:13 Image in Punjabi
ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ।
ਦਾਊਦਨੇਉਸਨੂੰਆਕੇਮਿਲਣਲਈਆਖਿਆ।ਤਦਊਰਿੱਯਾਹਨੇਦਾਊਦਨਾਲਉਸਦਿਨਖਾਧਾ-ਪੀਤਾ।ਦਾਊਦਨੇਊਰਿੱਯਾਹਨੂੰਸ਼ਰਾਬਨਾਲਬੇਹੋਸ਼ਕਰਦਿੱਤਾਪਰਉਹਤਦਵੀਘਰਨੂੰਨਾਗਿਆਉਸਰਾਤਵੀਊਰਿੱਯਾਹਪਾਤਸ਼ਾਹਦੇਸੇਵਕਾਂਨਾਲਹੀਸੁੱਤਾਪਾਤਸ਼ਾਹਦੇਦਰਵਾਜ਼ੇਦੇਬਾਹਰ।
2 Samuel 11:13 Picture in Punjabi