Bible

2 Chronicles 9:11 Image in Punjabi

ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਤੇ ਪਾਤਸ਼ਾਹ ਦੇ ਮਹਿਲ ਦੀਆਂ ਪੌੜੀਆਂ ਬਨਾਉਣ ਲਈ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਉਸ ਨੇ ਸੰਗੀਤਕਾਰਾਂ ਦੇ ਸਾਜ਼ ਬਰਬਤਾਂ ਅਤੇ ਰਬਾਬਾਂ ਲਈ ਵੀ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਇਸਤੋਂ ਪਹਿਲਾਂ ਯਹੂਦਾਹ ਦੇ ਦੇਸ਼ ਵਿੱਚ ਚੰਦਨ ਦੀ ਲੱਕੜ ਤੋਂ ਬਣਿਆ ਅਜਿਹਾ ਖੂਬਸੂਰਤ ਸਮਾਨ ਕਿਸੇ ਨੇ ਨਹੀਂ ਸੀ ਵੇਖਿਆ।

ਸੁਲੇਮਾਨਪਾਤਸ਼ਾਹਨੇਯਹੋਵਾਹਦੇਮੰਦਰਤੇਪਾਤਸ਼ਾਹਦੇਮਹਿਲਦੀਆਂਪੌੜੀਆਂਬਨਾਉਣਲਈਚੰਦਨਦੀਲੱਕੜਦੀਵਰਤੋਂਕੀਤੀ।ਉਸਨੇਸੰਗੀਤਕਾਰਾਂਦੇਸਾਜ਼ਬਰਬਤਾਂਅਤੇਰਬਾਬਾਂਲਈਵੀਚੰਦਨਦੀਲੱਕੜਦੀਵਰਤੋਂਕੀਤੀ।ਇਸਤੋਂਪਹਿਲਾਂਯਹੂਦਾਹਦੇਦੇਸ਼ਵਿੱਚਚੰਦਨਦੀਲੱਕੜਤੋਂਬਣਿਆਅਜਿਹਾਖੂਬਸੂਰਤਸਮਾਨਕਿਸੇਨੇਨਹੀਂਸੀਵੇਖਿਆ।
Click consecutive words to select a phrase. Click again to deselect.

2 Chronicles 9:11 Picture in Punjabi