Bible

2 Chronicles 7:20 Image in Punjabi

ਫ਼ਿਰ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੀ ਭੂਮੀ ਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ ਤੋਂ ਪੁੱਟ ਸੁੱਟਾਂਗਾ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਆਪਣੇ ਨਾਂ ਲਈ ਪਵਿੱਤਰ ਕੀਤਾ ਹੈ, ਛੱਡ ਜਾਵਾਂਗਾ। ਤੇ ਇਸ ਮੰਦਰ ਨੂੰ ਅਜਿਹੇ ਰੂਪ ਵਿੱਚ ਬਦਲ ਦੇਵਾਂਗਾ ਕਿ ਲੋਕ ਇਸ ਬਾਬਤ ਬਹੁਤ ਬੁਰਾ ਜਿਹਾ ਆਖਣਗੇ।

ਫ਼ਿਰਮੈਂਇਸਰਾਏਲਦੇਲੋਕਾਂਨੂੰਆਪਣੀਭੂਮੀਤੋਂਜੋਮੈਂਉਨ੍ਹਾਂਨੂੰਦਿੱਤੀਜੜਤੋਂਪੁੱਟਸੁੱਟਾਂਗਾਅਤੇਇਸਮੰਦਰਨੂੰਜਿਸਨੂੰਮੈਂਆਪਣੇਨਾਂਲਈਪਵਿੱਤਰਕੀਤਾਹੈ,ਛੱਡਜਾਵਾਂਗਾ।ਤੇਇਸਮੰਦਰਨੂੰਅਜਿਹੇਰੂਪਵਿੱਚਬਦਲਦੇਵਾਂਗਾਕਿਲੋਕਇਸਬਾਬਤਬਹੁਤਬੁਰਾਜਿਹਾਆਖਣਗੇ।
Click consecutive words to select a phrase. Click again to deselect.

2 Chronicles 7:20 Picture in Punjabi