Bible

2 Chronicles 23:8 Image in Punjabi

ਸਾਰੇ ਲੇਵੀਆਂ ਅਤੇ ਯਹੂਦੀਆਂ ਨੇ ਯਹੋਯਾਦਾ ਜਾਜਕ ਦੇ ਹੁਕਮ ਨੂੰ ਮੰਨਿਆ। ਸੋ ਉਨ੍ਹਾਂ ਨੇ ਆਪੋ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਕਿ ਯਹੋਯਾਦਾ ਜਾਜਕ ਨੇ ਜਿਨ੍ਹਾਂ ਦੀ ਰੱਖਵਾਲੀ ਲਈ ਵਾਰੀ ਸੀ ਉਨ੍ਹਾਂ ਨੂੰ ਜਾਣ ਨਹੀਂ ਸੀ ਦਿੱਤਾ।

ਸਾਰੇਲੇਵੀਆਂਅਤੇਯਹੂਦੀਆਂਨੇਯਹੋਯਾਦਾਜਾਜਕਦੇਹੁਕਮਨੂੰਮੰਨਿਆ।ਸੋਉਨ੍ਹਾਂਨੇਆਪੋ-ਆਪਣੇਆਦਮੀਆਂਨੂੰਜਿਹੜੇਸਬਤਨੂੰਅੰਦਰਆਉਣਵਾਲੇਸਨ,ਉਨ੍ਹਾਂਦੇਨਾਲਜਿਹੜੇਸਬਤਨੂੰਬਾਹਰਜਾਣਵਾਲੇਸਨਲਿਆਕਿਉਂਕਿਯਹੋਯਾਦਾਜਾਜਕਨੇਜਿਨ੍ਹਾਂਦੀਰੱਖਵਾਲੀਲਈਵਾਰੀਸੀਉਨ੍ਹਾਂਨੂੰਜਾਣਨਹੀਂਸੀਦਿੱਤਾ।
Click consecutive words to select a phrase. Click again to deselect.

2 Chronicles 23:8 Picture in Punjabi