2 Chronicles 13:9 Image in Punjabi
ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਦੀ ਥਾਵੇਂ ਆਪਣੇ ਜਾਜਕ ਰੱਖੇ ਜਿਵੇਂ ਕਿ ਦੁਨੀਆਂ ਦੇ ਦੂਜੇ ਰਾਜੇ ਕਰਦੇ ਹਨ। ਅਤੇ ਹੁਣ ਇਹ ਮੁਕੱਰਰ ਕਰ ਦਿੱਤਾ ਕਿ ਜਿਹੜਾ ਕੋਈ ਇੱਕ ਬਛੜਾ ਅਤੇ ਸੱਤ ਭੇਡੇ ਲੈ ਕੇ ਆਵੇ ਉਹ ਉਨ੍ਹਾਂ ਦੇਵਤਿਆਂ ਦਾ ਜੋ ਕਿ ਝੂਠੇ ਹਨ ਉਨ੍ਹਾਂ ਦਾ ਜਾਜਕ ਬਣ ਸੱਕਦਾ ਹੈ।
ਤੁਸੀਂਹਾਰੂਨਦੇਪੁੱਤਰਾਂਅਤੇਲੇਵੀਆਂਨੂੰਜੋਯਹੋਵਾਹਦੇਜਾਜਕਸਨਉਨ੍ਹਾਂਨੂੰਬਾਹਰਕੱਢਦਿੱਤਾਅਤੇਉਸਦੀਥਾਵੇਂਆਪਣੇਜਾਜਕਰੱਖੇਜਿਵੇਂਕਿਦੁਨੀਆਂਦੇਦੂਜੇਰਾਜੇਕਰਦੇਹਨ।ਅਤੇਹੁਣਇਹਮੁਕੱਰਰਕਰਦਿੱਤਾਕਿਜਿਹੜਾਕੋਈਇੱਕਬਛੜਾਅਤੇਸੱਤਭੇਡੇਲੈਕੇਆਵੇਉਹਉਨ੍ਹਾਂਦੇਵਤਿਆਂਦਾਜੋਕਿਝੂਠੇਹਨਉਨ੍ਹਾਂਦਾਜਾਜਕਬਣਸੱਕਦਾਹੈ।
2 Chronicles 13:9 Picture in Punjabi