1 Samuel 18:21 Image in Punjabi
ਸ਼ਾਊਲ ਨੇ ਸੋਚਿਆ, “ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸ ਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।” ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, “ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸੱਕਦਾ ਹੈਂ।”
ਸ਼ਾਊਲਨੇਸੋਚਿਆ,“ਹੁਣਮੈਂਮੀਕਲਤੋਂਦਾਊਦਨੂੰਉਸਦੇਜਾਲਵਿੱਚਫ਼ਸਾਉਣਦਾਕੰਮਲਵਾਂਗਾ।ਮੈਂਮੀਕਲਨੂੰਦਾਊਦਨਾਲਵਿਆਹਕਰਨਦੇਵਾਂਗਾਅਤੇਉਸਤੋਂਬਾਦਫ਼ਲਿਸਤੀਆਪੇਦਾਊਦਨੂੰਜਾਨੋਂਮਾਰਸੁੱਟਣਗੇ।”ਇਸਲਈਸ਼ਾਊਲਨੇਦਾਊਦਨੂੰਦੂਜੀਵਾਰਕਿਹਾ,“ਤੂੰਅੱਜਹੀਮੇਰੀਕੁੜੀਨਾਲਵਿਆਹਕਰਸੱਕਦਾਹੈਂ।”
1 Samuel 18:21 Picture in Punjabi