1 Peter 4:19 Image in Punjabi

ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।

ਇਸਲਈਜਿਹਾੜੇਲੋਕਪਰਮੇਸ਼ੁਰਦੀਰਜ਼ਾਅਨੁਸਾਰਤਸੀਹੇਝੱਲਦੇਹਨ,ਉਨ੍ਹਾਂਨੂੰਆਪਣੇਆਪਨੂੰਪਰਮੇਸ਼ੁਰਨੂੰਸੌਂਪਦੇਣਾਚਾਹੀਦਾਹੈ।ਪਰਮੇਸ਼ੁਰਹੀਹੈਜਿਸਨੇਉਨ੍ਹਾਂਦੀਸਾਜਨਾਕੀਤੀਹੈਅਤੇਜਿਸਤੇਭਰੋਸਾਕੀਤਾਜਾਸੱਕਦਾਹੈ।ਇਸਲਈਉਨ੍ਹਾਂਨੂੰਚੰਗੀਆਂਕਰਨੀਆਂਕਰਦੇਰਹਿਣਾਚਾਹੀਦਾਹੈ।
Click consecutive words to select a phrase. Click again to deselect.

1 Peter 4:19 Picture in Punjabi