Bible

1 Chronicles 6:49 Image in Punjabi

ਪਰ ਸਿਰਫ਼ ਹਾਰੂਨ ਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਹੀ ਬਲੀ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਦੀ ਆਗਿਆ ਸੀ ਅਤੇ ਉਹ ਅੱਤ ਪਵਿੱਤਰ ਸਥਾਨ ਉੱਤੇ ਸਾਰੇ ਕੰਮ ਕਰਦੇ ਸਨ। ਉਨ੍ਹਾਂ ਨੇ ਇਸਰਾਏਲ ਨੂੰ ਇਸਦੇ ਪਾਪਾਂ ਤੋਂ ਮੁਕਤ ਕਰਾਉਣ ਖਾਤਰ ਪ੍ਰਾਸਚਿਤ ਕਰਨ ਲਈ ਭੇਟਾ ਚੜ੍ਹਾਈਆਂ, ਅਤੇ ਉਨ੍ਹਾਂ ਨੇ ਸਾਰੀਆਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕੀਤਾ ਜਿਵੇਂ ਕਿ ਮੂਸਾ ਪਰਮੇਸ਼ੁਰ ਦੇ ਸੇਵਕ ਨੇ ਹੁਕਮ ਦਿੱਤਾ ਸੀ।

ਪਰਸਿਰਫ਼ਹਾਰੂਨਤੇਉਸਦੇਉੱਤਰਾਧਿਕਾਰੀਆਂਨੂੰਹੀਬਲੀਦੀਜਗਵੇਦੀਉੱਤੇਅਤੇਧੂਪਦੀਜਗਵੇਦੀਉੱਤੇਧੂਪਧੁਖਾਉਣਦੀਆਗਿਆਸੀਅਤੇਉਹਅੱਤਪਵਿੱਤਰਸਥਾਨਉੱਤੇਸਾਰੇਕੰਮਕਰਦੇਸਨ।ਉਨ੍ਹਾਂਨੇਇਸਰਾਏਲਨੂੰਇਸਦੇਪਾਪਾਂਤੋਂਮੁਕਤਕਰਾਉਣਖਾਤਰਪ੍ਰਾਸਚਿਤਕਰਨਲਈਭੇਟਾਚੜ੍ਹਾਈਆਂ,ਅਤੇਉਨ੍ਹਾਂਨੇਸਾਰੀਆਂਬਿਧੀਆਂਅਤੇਬਿਵਸਥਾਦਾਪਾਲਣਕੀਤਾਜਿਵੇਂਕਿਮੂਸਾਪਰਮੇਸ਼ੁਰਦੇਸੇਵਕਨੇਹੁਕਮਦਿੱਤਾਸੀ।
Click consecutive words to select a phrase. Click again to deselect.

1 Chronicles 6:49 Picture in Punjabi