Base Word | |
אֵילוֹן | |
Short Definition | Elon, the name of a place in Palestine, and also of one Hittite, two Israelites |
Long Definition | Hittite, father-in-law of Esau |
Derivation | or (shortened) אֵלוֹן ; or אֵילֹן ; from H0352; oak-grove |
International Phonetic Alphabet | ʔei̯ˈlon̪ |
IPA mod | ʔei̯ˈlo̞wn |
Syllable | ʾêlôn |
Diction | ay-LONE |
Diction Mod | ay-LONE |
Usage | Elon |
Part of speech | n-pr |
ਪੈਦਾਇਸ਼ 26:34
ਏਸਾਓ ਦੀਆਂ ਪਤਨੀਆਂ ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ।
ਪੈਦਾਇਸ਼ 36:2
ਏਸਾਓ ਨੇ ਕਨਾਨ ਦੀ ਧਰਤੀ ਦੀਆਂ ਔਰਤਾਂ ਨਾਲ ਸ਼ਾਦੀ ਕੀਤੀ। ਏਸਾਓ ਦੀਆਂ ਪਤਨੀਆਂ ਸਨ: ਆਦਾਹ, ਜੋ ਹਿੱਤੀ ਏਲੋਨ ਦੀ ਧੀ ਸੀ, ਅਤੇ ਆਹਾਲੀਬਾਮਾਹ, ਜੋ ਹਿੱਤੀ ਸਿਬਓਨ ਦੇ ਪੁੱਤਰ ਅਨਾਹ ਦੀ ਧੀ ਸੀ।
ਪੈਦਾਇਸ਼ 46:14
ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ।
ਗਿਣਤੀ 26:26
ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਸਰਦ-ਸਰਦੀਆਂ ਪਰਿਵਾਰ। ਏਲੋਨ-ਏਲੋਨੀਆਂ ਪਰਿਵਾਰ। ਯਹਲਏਲ-ਯਹਲਏਲੀਆਂ ਪਰਿਵਾਰ।
ਯਸ਼ਵਾ 19:43
ਏਲੋਨ, ਤਿਮਨਾਥਾਹ, ਅਕਰੋਨ,
ਕਜ਼ਾૃ 12:11
ਨਿਆਂਕਾਰ ਏਲੋਨ ਇਬਸਾਨ ਤੋਂ ਮਗਰੋਂ ਏਲੋਨ ਨਾਮ ਦਾ ਆਦਮੀ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਏਲੋਨ ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਇਸਰਾਏਲ ਦੇ ਲੋਕਾਂ ਦਾ ਦਸ ਸਾਲ ਤੱਕ ਨਿਆਂਕਾਰ ਰਿਹਾ।
ਕਜ਼ਾૃ 12:12
ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦਾ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਅੱਯਾਲੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।
Occurences : 7
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்