ਅਹਬਾਰ 17:6
ਫ਼ੇਰ ਜਾਜਕ ਨੂੰ ਉਨ੍ਹਾਂ ਜਾਨਵਰਾਂ ਦਾ ਖੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਜਾਨਵਰਾਂ ਦੀ ਚਰਬੀ ਨੂੰ ਜਗਵੇਦੀ ਉੱਤੇ ਸਾੜੇਗਾ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
And the priest | וְזָרַ֨ק | wĕzāraq | veh-za-RAHK |
shall sprinkle | הַכֹּהֵ֤ן | hakkōhēn | ha-koh-HANE |
אֶת | ʾet | et | |
the blood | הַדָּם֙ | haddām | ha-DAHM |
upon | עַל | ʿal | al |
altar the | מִזְבַּ֣ח | mizbaḥ | meez-BAHK |
of the Lord | יְהוָ֔ה | yĕhwâ | yeh-VA |
at the door | פֶּ֖תַח | petaḥ | PEH-tahk |
tabernacle the of | אֹ֣הֶל | ʾōhel | OH-hel |
of the congregation, | מוֹעֵ֑ד | môʿēd | moh-ADE |
and burn | וְהִקְטִ֣יר | wĕhiqṭîr | veh-heek-TEER |
fat the | הַחֵ֔לֶב | haḥēleb | ha-HAY-lev |
for a sweet | לְרֵ֥יחַ | lĕrêaḥ | leh-RAY-ak |
savour | נִיחֹ֖חַ | nîḥōaḥ | nee-HOH-ak |
unto the Lord. | לַֽיהוָֽה׃ | layhwâ | LAI-VA |