ਕਜ਼ਾૃ 5:17
ਗਿਲਆਦ ਦੇ ਲੋਕ ਆਪਣਿਆਂ ਡੇਰਿਆਂ ਅਤੇ ਯਰਦਨ ਨਦੀ ਦੇ ਪਰਲੇ ਪਾਸੇ ਰੁਕੇ ਰਹੇ ਸਨ। ਤੁਸੀਂ, ਦਾਨ ਦੇ ਲੋਕੋ, ਕਿਉਂ ਤੁਸੀਂ ਆਪਣੇ ਜਹਾਜ਼ਾਂ ਕੋਲ ਰੁਕੇ ਰਹੋ? ਆਸ਼ੇਰ ਦੇ ਲੋਕ ਸਮੁੰਦਰ ਲਾਗੇ ਆਪਣਿਆਂ ਸੁਰੱਖਿਅਤ ਬੰਦਰਗਾਹਾਂ ਉੱਤੇ ਡੇਰਾ ਲਾਈ ਰੁਕੇ ਰਹੇ।
Gilead | גִּלְעָ֗ד | gilʿād | ɡeel-AD |
abode | בְּעֵ֤בֶר | bĕʿēber | beh-A-ver |
beyond | הַיַּרְדֵּן֙ | hayyardēn | ha-yahr-DANE |
Jordan: | שָׁכֵ֔ן | šākēn | sha-HANE |
why and | וְדָ֕ן | wĕdān | veh-DAHN |
did Dan | לָ֥מָּה | lāmmâ | LA-ma |
remain | יָג֖וּר | yāgûr | ya-ɡOOR |
in ships? | אֳנִיּ֑וֹת | ʾŏniyyôt | oh-NEE-yote |
Asher | אָשֵׁ֗ר | ʾāšēr | ah-SHARE |
continued | יָשַׁב֙ | yāšab | ya-SHAHV |
on the sea | לְח֣וֹף | lĕḥôp | leh-HOFE |
shore, | יַמִּ֔ים | yammîm | ya-MEEM |
abode and | וְעַ֥ל | wĕʿal | veh-AL |
in | מִפְרָצָ֖יו | miprāṣāyw | meef-ra-TSAV |
his breaches. | יִשְׁכּֽוֹן׃ | yiškôn | yeesh-KONE |
Cross Reference
ਯਸ਼ਵਾ 13:25
ਯਜ਼ੇਰ ਦੀ ਧਰਤੀ ਅਤੇ ਗਿਲਆਦ ਦੇ ਸਾਰੇ ਕਸਬਿਆਂ ਦੀ ਧਰਤੀ। ਮੂਸਾ ਨੇ ਉਨ੍ਹਾਂ ਨੂੰ ਰੱਬਾਹ ਦੇ ਨਜ਼ਦੀਕ ਅਰੋਏਰ ਤੱਕ ਦੀ ਅੰਮੋਰੀ ਲੋਕਾਂ ਦੀ ਅੱਧੀ ਧਰਤੀ ਵੀ ਦੇ ਦਿੱਤੀ।
ਯਸ਼ਵਾ 13:31
ਇਸ ਧਰਤੀ ਵਿੱਚ ਗਿਲਆਦ, ਅਸ਼ਤਾਰੋਥ ਅਤੇ ਅਰਦਈ ਦਾ ਅੱਧਾ ਹਿੱਸਾ ਵੀ ਸ਼ਾਮਿਲ ਸੀ। (ਗਿਲਆਦ, ਅਸ਼ਤਾਰੋਥ ਅਤੇ ਅੰਦਰਈ ਉਹ ਸ਼ਹਿਰ ਸਨ ਜਿੱਥੇ ਰਾਜਾ ਓਗ ਰਹਿ ਚੁੱਕਾ ਸੀ।) ਇਹ ਸਾਰੀ ਧਰਤੀ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪਰਿਵਾਰ ਨੂੰ ਦਿੱਤੀ ਗਈ। ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਅੱਧਿਆਂ ਨੇ ਇਹ ਧਰਤੀ ਹਾਸਿਲ ਕੀਤੀ।
ਯਸ਼ਵਾ 19:24
ਆਸ਼ੇਰ ਲਈ ਧਰਤੀ ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ।