ਕਜ਼ਾૃ 2:18
ਅਨੇਕਾਂ ਵਾਰੀ ਇਸਰਾਏਲ ਦੇ ਦੁਸ਼ਮਣਾਂ ਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ। ਇਸ ਲਈ ਇਸਰਾਏਲ ਦੇ ਲੋਕ ਸਹਾਇਤਾ ਲਈ ਪੁਕਾਰਦੇ। ਅਤੇ ਹਰ ਵਾਰੀ, ਯਹੋਵਾਹ ਨੇ ਲੋਕਾਂ ਲਈ ਦੁੱਖ ਮਹਿਸੂਸ ਕੀਤਾ। ਹਰ ਵਾਰੀ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣ ਤੋਂ ਬਚਾਉਣ ਲਈ ਕਿਸੇ ਨਿਆਂਕਾਰ ਨੂੰ ਭੇਜਿਆ। ਯਹੋਵਾਹ ਹਮੇਸ਼ਾ ਉਨ੍ਹਾਂ ਨਿਆਂਕਾਰਾਂ ਦੇ ਨਾਲ ਸੀ। ਇਸ ਲਈ ਹਰ ਵਾਰੀ ਇਸਰਾਏਲ ਦੇ ਲੋਕ ਆਪਣੇ ਦੁਸ਼ਮਣਾ ਕੋਲੋਂ ਬਚ ਗਏ।
And when | וְכִֽי | wĕkî | veh-HEE |
the Lord | הֵקִ֨ים | hēqîm | hay-KEEM |
raised | יְהוָ֥ה׀ | yĕhwâ | yeh-VA |
judges, up them | לָהֶם֮ | lāhem | la-HEM |
then the Lord | שֹֽׁפְטִים֒ | šōpĕṭîm | shoh-feh-TEEM |
was | וְהָיָ֤ה | wĕhāyâ | veh-ha-YA |
with | יְהוָה֙ | yĕhwāh | yeh-VA |
the judge, | עִם | ʿim | eem |
and delivered | הַשֹּׁפֵ֔ט | haššōpēṭ | ha-shoh-FATE |
hand the of out them | וְהֽוֹשִׁיעָם֙ | wĕhôšîʿām | veh-hoh-shee-AM |
of their enemies | מִיַּ֣ד | miyyad | mee-YAHD |
all | אֹֽיְבֵיהֶ֔ם | ʾōyĕbêhem | oh-yeh-vay-HEM |
the days | כֹּ֖ל | kōl | kole |
of the judge: | יְמֵ֣י | yĕmê | yeh-MAY |
for | הַשּׁוֹפֵ֑ט | haššôpēṭ | ha-shoh-FATE |
repented it | כִּֽי | kî | kee |
the Lord | יִנָּחֵ֤ם | yinnāḥēm | yee-na-HAME |
because | יְהוָה֙ | yĕhwāh | yeh-VA |
groanings their of | מִנַּֽאֲקָתָ֔ם | minnaʾăqātām | mee-na-uh-ka-TAHM |
oppressed that them of reason by | מִפְּנֵ֥י | mippĕnê | mee-peh-NAY |
them and vexed | לֹֽחֲצֵיהֶ֖ם | lōḥăṣêhem | loh-huh-tsay-HEM |
them. | וְדֹֽחֲקֵיהֶֽם׃ | wĕdōḥăqêhem | veh-DOH-huh-kay-HEM |