ਕਜ਼ਾૃ 2:14
ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵੱਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸੱਕੇ।
And the anger | וַיִּֽחַר | wayyiḥar | va-YEE-hahr |
Lord the of | אַ֤ף | ʾap | af |
was hot | יְהוָה֙ | yĕhwāh | yeh-VA |
against Israel, | בְּיִשְׂרָאֵ֔ל | bĕyiśrāʾēl | beh-yees-ra-ALE |
delivered he and | וַֽיִּתְּנֵם֙ | wayyittĕnēm | va-yee-teh-NAME |
them into the hands | בְּיַד | bĕyad | beh-YAHD |
spoilers of | שֹׁסִ֔ים | šōsîm | shoh-SEEM |
that spoiled | וַיָּשֹׁ֖סּוּ | wayyāšōssû | va-ya-SHOH-soo |
sold he and them, | אוֹתָ֑ם | ʾôtām | oh-TAHM |
them into the hands | וַֽיִּמְכְּרֵ֞ם | wayyimkĕrēm | va-yeem-keh-RAME |
enemies their of | בְּיַ֤ד | bĕyad | beh-YAHD |
round about, | אֽוֹיְבֵיהֶם֙ | ʾôybêhem | oy-vay-HEM |
could they that so | מִסָּבִ֔יב | missābîb | mee-sa-VEEV |
not | וְלֹֽא | wĕlōʾ | veh-LOH |
any longer | יָכְל֣וּ | yoklû | yoke-LOO |
stand | ע֔וֹד | ʿôd | ode |
before | לַֽעֲמֹ֖ד | laʿămōd | la-uh-MODE |
their enemies. | לִפְנֵ֥י | lipnê | leef-NAY |
אֽוֹיְבֵיהֶֽם׃ | ʾôybêhem | OY-vay-HEM |