ਕਜ਼ਾૃ 14:8
ਕਈ ਦਿਨਾਂ ਮਗਰੋਂ ਸਮਸੂਨ ਫ਼ਲਿਸਤੀ ਔਰਤ ਨਾਲ ਸ਼ਾਦੀ ਕਰਨ ਲਈ ਵਾਪਸ ਆ ਗਿਆ। ਆਉਂਦਿਆਂ ਹੋਇਆਂ ਰਸਤੇ ਵਿੱਚ ਉਹ ਮਰੇ ਹੋਏ ਸ਼ੇਰ ਨੂੰ ਵੇਖਣ ਲਈ ਗਿਆ। ਉਸ ਨੇ ਸ਼ੇਰ ਦੀ ਲਾਸ਼ ਵਿੱਚ ਮਧੂ ਮੱਖੀਆਂ ਦਾ ਝੁੰਡ ਦੇਖਿਆ। ਉਨ੍ਹਾਂ ਨੇ ਕੁਝ ਸ਼ਹਿਦ ਬਣਾ ਲਿਆ ਸੀ।
And after a time | וַיָּ֤שָׁב | wayyāšob | va-YA-shove |
returned he | מִיָּמִים֙ | miyyāmîm | mee-ya-MEEM |
to take | לְקַחְתָּ֔הּ | lĕqaḥtāh | leh-kahk-TA |
aside turned he and her, | וַיָּ֣סַר | wayyāsar | va-YA-sahr |
to see | לִרְא֔וֹת | lirʾôt | leer-OTE |
אֵ֖ת | ʾēt | ate | |
the carcase | מַפֶּ֣לֶת | mappelet | ma-PEH-let |
lion: the of | הָֽאַרְיֵ֑ה | hāʾaryē | ha-ar-YAY |
and, behold, | וְהִנֵּ֨ה | wĕhinnē | veh-hee-NAY |
there was a swarm | עֲדַ֧ת | ʿădat | uh-DAHT |
bees of | דְּבוֹרִ֛ים | dĕbôrîm | deh-voh-REEM |
and honey | בִּגְוִיַּ֥ת | bigwiyyat | beeɡ-vee-YAHT |
in the carcase | הָֽאַרְיֵ֖ה | hāʾaryē | ha-ar-YAY |
of the lion. | וּדְבָֽשׁ׃ | ûdĕbāš | oo-deh-VAHSH |