ਯਵਨਾਹ 1:5
ਜਹਾਜ਼ਰਾਨ ਬੇੜੇ ਨੂੰ ਡੁੱਬਣ ਤੋਂ ਬਚਾਉਣ ਖਾਤਰ, ਇਸ ਵਿੱਚਲੇ ਭਾਰ ਨੂੰ ਹਲਕਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਵਿੱਚਲਾ ਲਦਿਆ ਸਾਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਇੰਨੇ ਭੈਭੀਤ ਸਨ ਕਿ ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਹਰ ਆਦਮੀ ਆਪਣੇ ਦੇਵਤੇ ਅੱਗੇ ਚੀਕਿਆ। ਪਰ ਯੂਨਾਹ ਹੇਠਾਂ ਬੇੜੇ ਦੇ ਅੰਦਰਲੇ ਹਿੱਸੇ ਵਿੱਚ ਚੱਲਾ ਗਿਆ ਅਤੇ ਸੌਂ ਗਿਆ।
Then the mariners | וַיִּֽירְא֣וּ | wayyîrĕʾû | va-yee-reh-OO |
were afraid, | הַמַּלָּחִ֗ים | hammallāḥîm | ha-ma-la-HEEM |
cried and | וַֽיִּזְעֲקוּ֮ | wayyizʿăqû | va-yeez-uh-KOO |
every man | אִ֣ישׁ | ʾîš | eesh |
unto | אֶל | ʾel | el |
his god, | אֱלֹהָיו֒ | ʾĕlōhāyw | ay-loh-hav |
forth cast and | וַיָּטִ֨לוּ | wayyāṭilû | va-ya-TEE-loo |
אֶת | ʾet | et | |
the wares | הַכֵּלִ֜ים | hakkēlîm | ha-kay-LEEM |
that | אֲשֶׁ֤ר | ʾăšer | uh-SHER |
ship the in were | בָּֽאֳנִיָּה֙ | bāʾŏniyyāh | ba-oh-nee-YA |
into | אֶל | ʾel | el |
sea, the | הַיָּ֔ם | hayyām | ha-YAHM |
to lighten | לְהָקֵ֖ל | lĕhāqēl | leh-ha-KALE |
it of | מֵֽעֲלֵיהֶ֑ם | mēʿălêhem | may-uh-lay-HEM |
Jonah But them. | וְיוֹנָ֗ה | wĕyônâ | veh-yoh-NA |
was gone down | יָרַד֙ | yārad | ya-RAHD |
into | אֶל | ʾel | el |
sides the | יַרְכְּתֵ֣י | yarkĕtê | yahr-keh-TAY |
of the ship; | הַסְּפִינָ֔ה | hassĕpînâ | ha-seh-fee-NA |
lay, he and | וַיִּשְׁכַּ֖ב | wayyiškab | va-yeesh-KAHV |
and was fast asleep. | וַיֵּרָדַֽם׃ | wayyērādam | va-yay-ra-DAHM |