ਯਵਾਐਲ 1:17
ਅਸੀਂ ਬੀਜ ਬੋੇ ਪਰ ਉਹ ਜ਼ਮੀਨ ਵਿੱਚ ਹੀ ਸੁੱਕ ਗਏ। ਸਾਡੇ ਪੌਧੇ ਵੀ ਸੁੱਕ ਕੇ ਖਤਮ ਹੋ ਗਏ ਹਨ ਅਤੇ ਸਾਡੇ ਖਲਿਆਨ ਖਾਲੀ ਪਏ ਹਨ।
The seed | עָבְשׁ֣וּ | ʿobšû | ove-SHOO |
is rotten | פְרֻד֗וֹת | pĕrudôt | feh-roo-DOTE |
under | תַּ֚חַת | taḥat | TA-haht |
clods, their | מֶגְרְפֹ֣תֵיהֶ֔ם | megrĕpōtêhem | meɡ-reh-FOH-tay-HEM |
the garners | נָשַׁ֙מּוּ֙ | nāšammû | na-SHA-MOO |
desolate, laid are | אֹֽצָר֔וֹת | ʾōṣārôt | oh-tsa-ROTE |
the barns | נֶהֶרְס֖וּ | nehersû | neh-her-SOO |
down; broken are | מַמְּגֻר֑וֹת | mammĕgurôt | ma-meh-ɡoo-ROTE |
for | כִּ֥י | kî | kee |
the corn | הֹבִ֖ישׁ | hōbîš | hoh-VEESH |
is withered. | דָּגָֽן׃ | dāgān | da-ɡAHN |
Cross Reference
ਪੈਦਾਇਸ਼ 23:16
ਅਬਰਾਹਾਮ ਅਫ਼ਰੋਨ ਦੀਆਂ ਸ਼ਰਤਾਂ ਨਾਲ ਰਾਜ਼ੀ ਹੋ ਗਿਆ। ਅਬਰਾਹਾਮ ਨੇ ਕਾਰੋਬਾਰੀਆਂ ਦੇ ਪ੍ਰਮਾਣਿਕ ਤੋਂਲਾਂ ਅਨੁਸਾਰ ਅਫ਼ਰੋਨ ਲਈ ਦਸ ਪੌਂਡ ਚਾਂਦੀ ਤੋਂਲ ਦਿੱਤੀ।
ਯਸਈਆਹ 17:10
ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ। ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ।