ਯਸਈਆਹ 45:1
ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ। “ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ। ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ। ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ। ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।”
Thus | כֹּה | kō | koh |
saith | אָמַ֣ר | ʾāmar | ah-MAHR |
the Lord | יְהוָה֮ | yĕhwāh | yeh-VA |
anointed, his to | לִמְשִׁיחוֹ֮ | limšîḥô | leem-shee-HOH |
to Cyrus, | לְכ֣וֹרֶשׁ | lĕkôreš | leh-HOH-resh |
whose | אֲשֶׁר | ʾăšer | uh-SHER |
hand right | הֶחֱזַ֣קְתִּי | heḥĕzaqtî | heh-hay-ZAHK-tee |
I have holden, | בִֽימִינ֗וֹ | bîmînô | vee-mee-NOH |
subdue to | לְרַד | lĕrad | leh-RAHD |
nations | לְפָנָיו֙ | lĕpānāyw | leh-fa-nav |
before | גּוֹיִ֔ם | gôyim | ɡoh-YEEM |
loose will I and him; | וּמָתְנֵ֥י | ûmotnê | oo-mote-NAY |
the loins | מְלָכִ֖ים | mĕlākîm | meh-la-HEEM |
kings, of | אֲפַתֵּ֑חַ | ʾăpattēaḥ | uh-fa-TAY-ak |
to open | לִפְתֹּ֤חַ | liptōaḥ | leef-TOH-ak |
before | לְפָנָיו֙ | lĕpānāyw | leh-fa-nav |
gates; leaved two the him | דְּלָתַ֔יִם | dĕlātayim | deh-la-TA-yeem |
and the gates | וּשְׁעָרִ֖ים | ûšĕʿārîm | oo-sheh-ah-REEM |
shall not | לֹ֥א | lōʾ | loh |
be shut; | יִסָּגֵֽרוּ׃ | yissāgērû | yee-sa-ɡay-ROO |