ਅਜ਼ਰਾ 8:17
ਮੈਂ ਉਨ੍ਹਾਂ ਨੂੰ ਇੱਦੋ ਕੋਲ ਭੇਜਿਆ ਜੋ ਕਿ ਕਾਸਿਫਯਾ ਨਾਂ ਦੇ ਇੱਕ ਸ਼ਹਿਰ ਦਾ ਆਗੂ ਸੀ। ਮੈਂ ਉਨ੍ਹਾਂ ਆਦਮੀਆਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜਾ ਕੇ ਇੱਦੋ ਅਤੇ ਉਸ ਦੇ ਸੰਬੰਧੀਆਂ ਨੂੰ ਕੀ ਆਖਣਾ ਹੈ। ਉਸ ਦੇ ਰਿਸ਼ਤੇਦਾਰ ਕਾਸਿਫਯਾ ਵਿਖੇ ਮੰਦਰ ਦੇ ਸੇਵਾਦਾਰ ਸਨ। ਮੈਂ ਉਨ੍ਹਾਂ ਨੂੰ ਇੱਦੋ ਕੋਲ ਇਸ ਉਮੀਦ ਵਿੱਚ ਭੇਜਿਆ ਕਿ ਸ਼ਾਇਦ ਇੱਦੋ ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ ਸੇਵਕਾਂ ਨੂੰ ਭੇਜ ਦੇਵੇ।
And I sent them with commandment | וָאֲוּצַאֶ֤ה | wāʾăwwṣaʾe | va-uh-wtsa-EH |
אוֹתָם֙ | ʾôtām | oh-TAHM | |
unto | עַל | ʿal | al |
Iddo | אִדּ֣וֹ | ʾiddô | EE-doh |
the chief | הָרֹ֔אשׁ | hārōš | ha-ROHSH |
place the at | בְּכָֽסִפְיָ֖א | bĕkāsipyāʾ | beh-ha-seef-YA |
Casiphia, | הַמָּק֑וֹם | hammāqôm | ha-ma-KOME |
and I told | וָֽאָשִׂימָה֩ | wāʾāśîmāh | va-ah-see-MA |
בְּפִיהֶ֨ם | bĕpîhem | beh-fee-HEM | |
them what | דְּבָרִ֜ים | dĕbārîm | deh-va-REEM |
they should say | לְ֠דַבֵּר | lĕdabbēr | LEH-da-bare |
unto | אֶל | ʾel | el |
Iddo, | אִדּ֨וֹ | ʾiddô | EE-doh |
and to his brethren | אָחִ֤יו | ʾāḥîw | ah-HEEOO |
Nethinims, the | הַנְּתִונִים֙ | hannĕtiwnîm | ha-neh-teev-NEEM |
at the place | בְּכָֽסִפְיָ֣א | bĕkāsipyāʾ | beh-ha-seef-YA |
Casiphia, | הַמָּק֔וֹם | hammāqôm | ha-ma-KOME |
bring should they that | לְהָֽבִיא | lĕhābîʾ | leh-HA-vee |
unto us ministers | לָ֥נוּ | lānû | LA-noo |
house the for | מְשָֽׁרְתִ֖ים | mĕšārĕtîm | meh-sha-reh-TEEM |
of our God. | לְבֵ֥ית | lĕbêt | leh-VATE |
אֱלֹהֵֽינוּ׃ | ʾĕlōhênû | ay-loh-HAY-noo |