ਹਿਜ਼ ਕੀ ਐਲ 44:15
“ਜਾਜਕ ਸਾਰੇ ਹੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ। ਪਰ ਸਿਰਫ਼ ਸਦੋਕ ਦੇ ਪਰਿਵਾਰ ਦੇ ਜਾਜਕਾਂ ਨੇ ਹੀ ਮੇਰੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ ਜਦੋਂ ਕਿ ਇਸਰਾਏਲ ਦੇ ਲੋਕ ਮੇਰੇ ਵੱਲੋਂ ਮੂੰਹ ਮੋੜ ਗਏ ਸਨ। ਇਸ ਲਈ ਸਿਰਫ਼ ਸਦੋਕ ਦੇ ਉੱਤਰਾਧਿਕਾਰੀ ਹੀ ਮੇਰੇ ਲਈ ਭੇਟਾਂ ਲਿਆਉਣਗੇ। ਉਹ ਮੇਰੇ ਸਾਹਮਣੇ ਖਲ੍ਹੋ ਕੇ ਮੈਨੂੰ ਉਨ੍ਹਾਂ ਜਾਨਵਰਾਂ ਦੀ ਚਰਬੀ ਅਤੇ ਖੂਨ ਚੜ੍ਹਾਉਣਗੇ ਜਿਨ੍ਹਾਂ ਦੀ ਉਹ ਬਲੀ ਦੇਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
But the priests | וְהַכֹּהֲנִ֨ים | wĕhakkōhănîm | veh-ha-koh-huh-NEEM |
the Levites, | הַלְוִיִּ֜ם | halwiyyim | hahl-vee-YEEM |
the sons | בְּנֵ֣י | bĕnê | beh-NAY |
Zadok, of | צָד֗וֹק | ṣādôq | tsa-DOKE |
that | אֲשֶׁ֨ר | ʾăšer | uh-SHER |
kept | שָׁמְר֜וּ | šomrû | shome-ROO |
אֶת | ʾet | et | |
the charge | מִשְׁמֶ֤רֶת | mišmeret | meesh-MEH-ret |
sanctuary my of | מִקְדָּשִׁי֙ | miqdāšiy | meek-da-SHEE |
when the children | בִּתְע֤וֹת | bitʿôt | beet-OTE |
of Israel | בְּנֵֽי | bĕnê | beh-NAY |
astray went | יִשְׂרָאֵל֙ | yiśrāʾēl | yees-ra-ALE |
from | מֵֽעָלַ֔י | mēʿālay | may-ah-LAI |
me, they | הֵ֛מָּה | hēmmâ | HAY-ma |
near come shall | יִקְרְב֥וּ | yiqrĕbû | yeek-reh-VOO |
to | אֵלַ֖י | ʾēlay | ay-LAI |
me to minister | לְשָֽׁרְתֵ֑נִי | lĕšārĕtēnî | leh-sha-reh-TAY-nee |
stand shall they and me, unto | וְעָמְד֣וּ | wĕʿomdû | veh-ome-DOO |
before | לְפָנַ֗י | lĕpānay | leh-fa-NAI |
offer to me | לְהַקְרִ֥יב | lĕhaqrîb | leh-hahk-REEV |
unto me the fat | לִי֙ | liy | lee |
blood, the and | חֵ֣לֶב | ḥēleb | HAY-lev |
saith | וָדָ֔ם | wādām | va-DAHM |
the Lord | נְאֻ֖ם | nĕʾum | neh-OOM |
God: | אֲדֹנָ֥י | ʾădōnāy | uh-doh-NAI |
יְהוִֽה׃ | yĕhwi | yeh-VEE |