ਖ਼ਰੋਜ 6:6
ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ।
Wherefore | לָכֵ֞ן | lākēn | la-HANE |
say | אֱמֹ֥ר | ʾĕmōr | ay-MORE |
unto the children | לִבְנֵֽי | libnê | leev-NAY |
Israel, of | יִשְׂרָאֵל֮ | yiśrāʾēl | yees-ra-ALE |
I | אֲנִ֣י | ʾănî | uh-NEE |
am the Lord, | יְהוָה֒ | yĕhwāh | yeh-VA |
bring will I and | וְהֽוֹצֵאתִ֣י | wĕhôṣēʾtî | veh-hoh-tsay-TEE |
you out from under | אֶתְכֶ֗ם | ʾetkem | et-HEM |
the burdens | מִתַּ֙חַת֙ | mittaḥat | mee-TA-HAHT |
Egyptians, the of | סִבְלֹ֣ת | siblōt | seev-LOTE |
and I will rid | מִצְרַ֔יִם | miṣrayim | meets-RA-yeem |
bondage, their of out you | וְהִצַּלְתִּ֥י | wĕhiṣṣaltî | veh-hee-tsahl-TEE |
redeem will I and | אֶתְכֶ֖ם | ʾetkem | et-HEM |
out stretched a with you | מֵעֲבֹֽדָתָ֑ם | mēʿăbōdātām | may-uh-voh-da-TAHM |
arm, | וְגָֽאַלְתִּ֤י | wĕgāʾaltî | veh-ɡa-al-TEE |
and with great | אֶתְכֶם֙ | ʾetkem | et-HEM |
judgments: | בִּזְר֣וֹעַ | bizrôaʿ | beez-ROH-ah |
נְטוּיָ֔ה | nĕṭûyâ | neh-too-YA | |
וּבִשְׁפָטִ֖ים | ûbišpāṭîm | oo-veesh-fa-TEEM | |
גְּדֹלִֽים׃ | gĕdōlîm | ɡeh-doh-LEEM |