ਦਾਨੀ ਐਲ 9:18
ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।
O my God, | הַטֵּ֨ה | haṭṭē | ha-TAY |
incline | אֱלֹהַ֥י׀ | ʾĕlōhay | ay-loh-HAI |
ear, thine | אָזְנְךָ֮ | ʾoznĕkā | oze-neh-HA |
and hear; | וּֽשֲׁמָע֒ | ûšămāʿ | oo-shuh-MA |
open | פְּקַ֣חה | pĕqaḥ | peh-KAHK |
eyes, thine | עֵינֶ֗יךָ | ʿênêkā | ay-NAY-ha |
and behold | וּרְאֵה֙ | ûrĕʾēh | oo-reh-A |
our desolations, | שֹֽׁמְמֹתֵ֔ינוּ | šōmĕmōtênû | shoh-meh-moh-TAY-noo |
city the and | וְהָעִ֕יר | wĕhāʿîr | veh-ha-EER |
which | אֲשֶׁר | ʾăšer | uh-SHER |
called is | נִקְרָ֥א | niqrāʾ | neek-RA |
by | שִׁמְךָ֖ | šimkā | sheem-HA |
thy name: | עָלֶ֑יהָ | ʿālêhā | ah-LAY-ha |
for | כִּ֣י׀ | kî | kee |
we | לֹ֣א | lōʾ | loh |
do not | עַל | ʿal | al |
present | צִדְקֹתֵ֗ינוּ | ṣidqōtênû | tseed-koh-TAY-noo |
supplications our | אֲנַ֨חְנוּ | ʾănaḥnû | uh-NAHK-noo |
before | מַפִּילִ֤ים | mappîlîm | ma-pee-LEEM |
thee for | תַּחֲנוּנֵ֙ינוּ֙ | taḥănûnênû | ta-huh-noo-NAY-NOO |
righteousnesses, our | לְפָנֶ֔יךָ | lĕpānêkā | leh-fa-NAY-ha |
but | כִּ֖י | kî | kee |
for | עַל | ʿal | al |
thy great | רַחֲמֶ֥יךָ | raḥămêkā | ra-huh-MAY-ha |
mercies. | הָרַבִּֽים׃ | hārabbîm | ha-ra-BEEM |