੨ ਸਮੋਈਲ 2:23
ਪਰ ਅਸਾਹੇਲ ਤਦ ਵੀ ਨਾ ਮੰਨਿਆ। ਤਦ ਅਬਨੇਰ ਨੇ ਬਰਛੀ ਦੇ ਪੁੱਟੇ ਸਿਰੇ ਨਾਲ ਉਸਦੀ ਪੰਜਵੀਂ ਪੱਸਲੀ ਹੇਠਾਂ ਉਸ ਨੂੰ ਅਜਿਹਾ ਮਾਰਿਆ ਜੋ ਬਰਛੀ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਥੇ ਹੀ ਡਿੱਗ ਪਿਆ ਅਤੇ ਉਸੇ ਥਾਂ ਹੀ ਮਰ ਗਿਆ। ਯੋਆਬ ਅਤੇ ਅਬੀਸ਼ਈ ਨੇ ਅਬਨੇਰ ਦਾ ਪਿੱਛਾ ਕੀਤਾ ਅਸਾਹੇਲ ਦੀ ਲੋਬ ਜ਼ਮੀਨ ਤੇ ਪਈ ਰਹੀ। ਜਿਹੜਾ ਵੀ ਮਨੁੱਖ ਦੌੜਦਾ ਉੱਥੇ ਪਹੁੰਚਦਾ ਤਾਂ ਉਹ ਅਸਾਹੇਲ ਨੂੰ ਮੋਇਆ ਪਿਆ ਵੇਖ ਕਿ ਉੱਥੇ ਰੁਕ ਜਾਂਦਾ।
Howbeit he refused | וַיְמָאֵ֣ן | waymāʾēn | vai-ma-ANE |
to turn aside: | לָס֗וּר | lāsûr | la-SOOR |
Abner wherefore | וַיַּכֵּ֣הוּ | wayyakkēhû | va-ya-KAY-hoo |
with the hinder end of the spear | אַבְנֵר֩ | ʾabnēr | av-NARE |
smote | בְּאַֽחֲרֵ֨י | bĕʾaḥărê | beh-ah-huh-RAY |
him under | הַֽחֲנִ֜ית | haḥănît | ha-huh-NEET |
the fifth | אֶל | ʾel | el |
spear the that rib, | הַחֹ֗מֶשׁ | haḥōmeš | ha-HOH-mesh |
came out | וַתֵּצֵ֤א | wattēṣēʾ | va-tay-TSAY |
behind | הַֽחֲנִית֙ | haḥănît | ha-huh-NEET |
מֵאַֽחֲרָ֔יו | mēʾaḥărāyw | may-ah-huh-RAV | |
down fell he and him; | וַיִּפָּל | wayyippāl | va-yee-PAHL |
there, | שָׁ֖ם | šām | shahm |
and died | וַיָּ֣מָת | wayyāmot | va-YA-mote |
place: same the in | תַּחְתָּ֑ו | taḥtāw | tahk-TAHV |
and it came to pass, | וַיְהִ֡י | wayhî | vai-HEE |
many as that | כָּל | kāl | kahl |
as came | הַבָּ֣א | habbāʾ | ha-BA |
to | אֶל | ʾel | el |
the place | הַמָּקוֹם֩ | hammāqôm | ha-ma-KOME |
where | אֲשֶׁר | ʾăšer | uh-SHER |
Asahel | נָ֨פַל | nāpal | NA-fahl |
fell down | שָׁ֧ם | šām | shahm |
and died | עֲשָׂהאֵ֛ל | ʿăśohʾēl | uh-soh-ALE |
stood still. | וַיָּמֹ֖ת | wayyāmōt | va-ya-MOTE |
וַֽיַּעֲמֹֽדוּ׃ | wayyaʿămōdû | VA-ya-uh-MOH-doo |