੨ ਤਵਾਰੀਖ਼ 7:7
ਸੁਲੇਮਾਨ ਨੇ ਵਿਹੜੇ ਦੇ ਵਿੱਚਲੇ ਭਾਗ ਨੂੰ ਜੋ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ ਪਵਿੱਤਰ ਕੀਤਾ। ਇਹ ਉਹ ਥਾਂ ਸੀ ਜਿੱਥੇ ਸੁਲੇਮਾਨ ਨੇ ਹੋਮ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ। ਸੁਲੇਮਾਨ ਨੇ ਵਿਹੜੇ ਦੇ ਵਿੱਚਲੀ ਜਗ੍ਹਾ ਇਸ ਲਈ ਵਰਤੋਂ ’ਚ ਲਿਆਂਦੀ ਕਿਉਂ ਕਿ ਜਿਹੜੀ ਪਿੱਤਲ ਦੀ ਜਗਵੇਦੀ ਉਸ ਨੇ ਬਣਾਈ ਸੀ ਉਸ ਵਿੱਚ ਅਨਾਜ ਦੀ ਭੇਟ, ਹੋਮ ਦੀ ਭੇਟ, ਤੇ ਚਰਬੀ ਦੀ ਭੇਟ ਲਈ ਥਾਂ ਘੱਟ ਸੀ ਤੇ ਅਜਿਹੀਆਂ ਭੇਟਾਂ ਦੀ ਤਾਦਾਤ ਵੱਧੇਰੇ ਸੀ।
Moreover Solomon | וַיְקַדֵּ֣שׁ | wayqaddēš | vai-ka-DAYSH |
hallowed | שְׁלֹמֹ֗ה | šĕlōmō | sheh-loh-MOH |
אֶת | ʾet | et | |
the middle | תּ֤וֹךְ | tôk | toke |
court the of | הֶֽחָצֵר֙ | heḥāṣēr | heh-ha-TSARE |
that | אֲשֶׁר֙ | ʾăšer | uh-SHER |
was before | לִפְנֵ֣י | lipnê | leef-NAY |
the house | בֵית | bêt | vate |
Lord: the of | יְהוָ֔ה | yĕhwâ | yeh-VA |
for | כִּי | kî | kee |
there | עָ֤שָׂה | ʿāśâ | AH-sa |
he offered | שָׁם֙ | šām | shahm |
offerings, burnt | הָֽעֹל֔וֹת | hāʿōlôt | ha-oh-LOTE |
and the fat | וְאֵ֖ת | wĕʾēt | veh-ATE |
offerings, peace the of | חֶלְבֵ֣י | ḥelbê | hel-VAY |
because | הַשְּׁלָמִ֑ים | haššĕlāmîm | ha-sheh-la-MEEM |
the brasen | כִּֽי | kî | kee |
altar | מִזְבַּ֤ח | mizbaḥ | meez-BAHK |
which | הַנְּחֹ֙שֶׁת֙ | hannĕḥōšet | ha-neh-HOH-SHET |
Solomon | אֲשֶׁ֣ר | ʾăšer | uh-SHER |
had made | עָשָׂ֣ה | ʿāśâ | ah-SA |
was not able | שְׁלֹמֹ֔ה | šĕlōmō | sheh-loh-MOH |
לֹ֣א | lōʾ | loh | |
to receive | יָכ֗וֹל | yākôl | ya-HOLE |
לְהָכִ֛יל | lĕhākîl | leh-ha-HEEL | |
the burnt offerings, | אֶת | ʾet | et |
offerings, meat the and | הָֽעֹלָ֥ה | hāʿōlâ | ha-oh-LA |
and the fat. | וְאֶת | wĕʾet | veh-ET |
הַמִּנְחָ֖ה | hamminḥâ | ha-meen-HA | |
וְאֶת | wĕʾet | veh-ET | |
הַֽחֲלָבִֽים׃ | haḥălābîm | HA-huh-la-VEEM |