੨ ਤਵਾਰੀਖ਼ 32:21
ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ।
And the Lord | וַיִּשְׁלַ֤ח | wayyišlaḥ | va-yeesh-LAHK |
sent | יְהוָה֙ | yĕhwāh | yeh-VA |
an angel, | מַלְאָ֔ךְ | malʾāk | mahl-AK |
off cut which | וַיַּכְחֵ֞ד | wayyakḥēd | va-yahk-HADE |
all | כָּל | kāl | kahl |
the mighty men | גִּבּ֥וֹר | gibbôr | ɡEE-bore |
of valour, | חַ֙יִל֙ | ḥayil | HA-YEEL |
leaders the and | וְנָגִ֣יד | wĕnāgîd | veh-na-ɡEED |
and captains | וְשָׂ֔ר | wĕśār | veh-SAHR |
in the camp | בְּמַֽחֲנֵ֖ה | bĕmaḥănē | beh-ma-huh-NAY |
king the of | מֶ֣לֶךְ | melek | MEH-lek |
of Assyria. | אַשּׁ֑וּר | ʾaššûr | AH-shoor |
So he returned | וַיָּשָׁב֩ | wayyāšāb | va-ya-SHAHV |
shame with | בְּבֹ֨שֶׁת | bĕbōšet | beh-VOH-shet |
of face | פָּנִ֜ים | pānîm | pa-NEEM |
land. own his to | לְאַרְצ֗וֹ | lĕʾarṣô | leh-ar-TSOH |
into come was he when And | וַיָּבֹא֙ | wayyābōʾ | va-ya-VOH |
the house | בֵּ֣ית | bêt | bate |
god, his of | אֱלֹהָ֔יו | ʾĕlōhāyw | ay-loh-HAV |
they that came forth | וּמִֽיצִיאֵ֣ו | ûmîṣîʾēw | oo-mee-tsee-AVE |
bowels own his of | מֵעָ֔יו | mēʿāyw | may-AV |
slew | שָׁ֖ם | šām | shahm |
him there | הִפִּילֻ֥הוּ | hippîluhû | hee-pee-LOO-hoo |
with the sword. | בֶחָֽרֶב׃ | beḥāreb | veh-HA-rev |