੧ ਸਮੋਈਲ 14:22
ਅਤੇ ਸਾਰੇ ਉਹ ਇਸਰਾਏਲੀ ਮਨੁੱਖ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ, ਜਦ ਉਨ੍ਹਾਂ ਨੇ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਤਾਂ ਉਹ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਫ਼ਲਿਸਤੀਆਂ ਦਾ ਪਿੱਛਾ ਕੀਤਾ।
Likewise all | וְכֹל֩ | wĕkōl | veh-HOLE |
the men | אִ֨ישׁ | ʾîš | eesh |
of Israel | יִשְׂרָאֵ֜ל | yiśrāʾēl | yees-ra-ALE |
themselves hid had which | הַמִּֽתְחַבְּאִ֤ים | hammitĕḥabbĕʾîm | ha-mee-teh-ha-beh-EEM |
in mount | בְּהַר | bĕhar | beh-HAHR |
Ephraim, | אֶפְרַ֙יִם֙ | ʾeprayim | ef-RA-YEEM |
heard they when | שָֽׁמְע֔וּ | šāmĕʿû | sha-meh-OO |
that | כִּי | kî | kee |
the Philistines | נָ֖סוּ | nāsû | NA-soo |
fled, | פְּלִשְׁתִּ֑ים | pĕlištîm | peh-leesh-TEEM |
even they | וַֽיַּדְבְּק֥וּ | wayyadbĕqû | va-yahd-beh-KOO |
also | גַם | gam | ɡahm |
followed hard | הֵ֛מָּה | hēmmâ | HAY-ma |
after | אַֽחֲרֵיהֶ֖ם | ʾaḥărêhem | ah-huh-ray-HEM |
them in the battle. | בַּמִּלְחָמָֽה׃ | bammilḥāmâ | ba-meel-ha-MA |